Saturday, 3 November 2012

ਜਣਾ ਖਣਾ ਬੇਬੇ ਨੂੰ ਕਹਿੰਦਾ ਕਿ ਤੁਹਾਡਾ ਕਾਕਾ ਹੁਣ Set ਆ

Gagan Masoun - Tuhada Kaka Hun Set Aa
ਜਣਾ ਖਣਾ ਬੇਬੇ ਨੂੰ ਕਹਿੰਦਾ ਕਿ ਤੁਹਾਡਾ ਕਾਕਾ ਹੁਣ Set ਆ,
ਇਹਦਾ ਵਿਆਹ ਕਰ ਦਵੋ
.

ਪਤੰਦਰੋ ਜੀਹਦੇ ਨਾਲ Set
ਓਹਦਾ ਤਾਂ ਜ਼ਿਕਰ ਕਰੋ