Thursday, 20 December 2012

ਸਾਈਕਲ ਹੁੰਦਾ ਮਜਬੂਰੀ ਕਿਸੇ ਦੀ

cycle-hunda-majburi-kise-di
ਸਾਈਕਲ ਹੁੰਦਾ ਮਜਬੂਰੀ ਕਿਸੇ ਦੀ,
ਤੇ ਕਈ ਵਰਜਸ਼ ਵਜੋਂ ਚਲਾਉਂਦੇ ਨੇ,
ਕਈ ਰੋਟੀ ਖਾਤਰ ਤੁਰਦੇ ਨੇ,
ਤੇ ਕਈ ਤੁਰਕੇ ਰੋਟੀ ਪਚਾਉਂਦੇ ਨੇ