Monday 17 December 2012

ਮਰਜਾਣਾ ਕਹਿ- ਕਹਿ ਹੱਸਦੀ ਰਹਿੰਦੀ ਸੀ

Aunda Ni Hun Cheta Mera
ਹੁਣ ਆਉਂਦਾ ਨਾ ਚੇਤਾ 'Mera'
ਜਿਹਨੂੰ ਜਾਨੋਂ ਪਿਆਰਾ ਦੱਸਦੀ ਰਹਿੰਦੀ ਸੀ,
ਸੱਚੀਂ ਮਰਨ ਕਿਨਾਰੇ ਕਰ ਦਿੱਤਾ,
ਜਿਹਨੂੰ ਮਰਜਾਣਾ ਕਹਿ- ਕਹਿ ਹੱਸਦੀ ਰਹਿੰਦੀ ਸੀ