Monday, 14 January 2013

ਮੈਨੂੰ ਪਤਾ ਹੈ ਮੇਰੀਆਂ ਅੱਖਾਂ ਕਿਸਨੂੰ ਲੱਭਦੀਆਂ ਰਹਿੰਦੀਆਂ ਨੇਂ

Eyes
ਮੈਨੂੰ ਪਤਾ ਹੈ ਮੇਰੀਆਂ ਅੱਖਾਂ ਕਿਸਨੂੰ ਲੱਭਦੀਆਂ ਰਹਿੰਦੀਆਂ ਨੇਂ,
ਉਹਨੂੰ ਦੇਖ ਲਵਾਂ ਤਾਂ ਮੰਜ਼ਿਲ ਦਾ ਗੁਮਾਨ ਹੋ ਜ਼ਾਂਦਾ