Tuesday 21 May 2013

Garmi Ne Kade Paye Ne Vatt Sajna

Parkash Singh Badal
ਗਰਮੀ ਨੇ ਕੱਢੇ ਪਏ ਆ ਵੱਟ ਸੱਜਣਾ,
ਉੱਤੋਂ ਲੱਗੀ ਜਾਣ ਬਿਜਲੀ ਦੇ ਕੱਟ ਸੱਜਣਾ,
ਮੱਛਰ ਵੀ ਸਾਲਾ ਖਾਂਦਾ ਤੋੜ-ਤੋੜ ਕੇ,
ਉੱਤੇ ਲੈਣੀ ਪੈਂਦੀ ਚਾਦਰ ਨਿਚੋੜ ਕੇ,
ਮੰਜੀਆਂ ਵੀ ਕੋਠੇ ਉੱਤੇ ਡਾਹੁਣ ਲੱਗੇ ਆਂ,
ਹੱਥ ਵਾਲੇ ਪੱਖੇ ਕੰਮ ਆਉਣ ਲੱਗੇ ਆ
ਪਹੁੰਚਿਆ ਏ 45 ਉੱਤੇ ਤਾਪਮਾਨ ਜੀ,
ਹੁਣ ਸਾਡਾ ਰਾਖਾ ਓਹੀ ਭਗਵਾਨ ਜੀ,
ਉਦੋਂ ਤੱਕ ਰਹਿਣੀ ਹਾਲਤ ਇਹ ਮੰਦੀ ਏ,
ਜਦੋਂ ਤੱਕ ਰਹਿਣੀ ਰਾਜਨੀਤੀ ਗੰਦੀ ਏ

Mobile Version
Garmi Ne Kade Paye Ne Vatt Sajna,
Utto Lagi Jaan Bijli De Kat Sajna,
Machar Bhi Sala Khanda Tod-Tod Ke,
Utte Laini Paindi Chadar Nichod Ke,
Manjian Bhi Kothe Utte Dauhn Lage Aan,
Hath Wale Pakhe Kam Aaun Lage Aa,
Pahuncheya E 45 Utte Taapmaan Ji,
HUn Sada Rakha Ohi Bhagwan Ji,
Udon Tak Rehni Halat Eh Mandi E,
Jadon Tak Rehndi Rajneeti Gandi E