Sunday 19 May 2013

Sardarnian Kudian Keemat Naal Nahi

Sardarnian Kudian Keemat Naal Nahi
ਸਰਦਾਰਨੀਆਂ ਕੁੜੀਆਂ ਕੀਮਤ ਨਾਲ ਨਹੀਂ,
ਕਿਸਮਤ ਨਾਲ ਹੀ ਮਿਲਦੀਆਂ ਨੇ,
ਫੈਸ਼ਨਾਂ 'ਚ ਰੁੜੀਆਂ ਨੇ
ਫੰਕੀ ਲੁੱਕ ਦੀ ਸ਼ਿਕਾਰ ਹੋਈ ਜਾ ਰਹੀ ਹੈ
ਅੱਜ ਦੇ ਪੰਜਾਬ ਦੀ Genration,
ਬਾੱਲੀਵੁਡ ਦੇ ਗੰਦਲੇ ਗੀਤ ਚਾਵਾਂ ਨਾਲ ਸੁਣਦੇ ਹੋ,
ਦੱਸੋ ਜੇ ਏਨੇ ਚਾਹ ਨਾਲ ਬਾਣੀ ਪੜੀ ਹੋਵੇ,
ਤੇ ਰੱਬ ਵੀ ਮਿਲਜੇ,

ਜੇ ਚੰਗਾ ਲੱਗਿਆ ਹੋਵੇ ਤਾਂ ਸ਼ੇਅਰ ਜਰੂਰ ਕਰਿਓ..!!!

Mobile Version
Sardarnian Kudian Keemat Naal Nahi,
Kismat Naal Hi Mil Diyan ne,
Fashina Ch Rudian ne,
Funky Look Di Shikar Hoyi Ja Rahi Hai,
Ajj De Punjab Di Generation,
Bollywood De Gandle Geet Chaawan Naal Sunde Ho,
Daso Je Ene Chaa Naal Baani Pari Howe,
Te Rabb Bhi Milje,

Je Chnga Lageya Howe Tan Share Jarur Kareo