Friday 26 July 2013

Jad Yaad Karn Wala Koi Na Howe

Jad Yaad Karn Wala Koi Na Howe
ਇਹ ਕਫਨ, ਇਹ ਜਨਾਜੇ, ਇਹ ਚਿਤਾਵਾਂ ਸਭ ਰਸਮਾਂ ਨੇ ਦੁਨੀਆਂ ਦੀਆਂ,
ਇਨਸਾਨ ਮਰ ਤਾਂ ਓਦੋਂ ਹੀ ਜਾਂਦਾ ਹੈ, ਜਦ ਯਾਦ ਕਰਨ ਵਾਲਾ ਕੋਈ ਨਾ ਹੋਵੇ

Mobile Version
Eh Kafan, Eh Janaze, Eh Chintawa Sab Rasman
Ne Dunia Diyan,
Insaan Mar Tan Odo Hi Janda Hai,
Jad Yaad Karn Wala Koi Na Howe