ਜੁੱਤੀ ਓਹੀ ਜੋ ਯਾਰ ਦੇ ਮੇਚ ਆ ਜਾਏ,
ਐਂਵੀ ਪੈਰ ਵਢਾਉਣ ਦਾ ਕੀ ਫਾਇਦਾ
ਜੇ ਪਿਆਰ ਤੇ ਇੱਜਤ ਨਹੀਂ ਦੇ ਸਕਦੇ,
ਫਿਰ ਕੁੜੀ ਫਸਾਉਣ ਦਾ ਕੀ ਫਾਇਦਾ
Mobile Version
Jutti Ohi Jo Yaar De Mech Aa Jaye,
Aiven Pair Wadaun Da Ki Fyada,
Je Pyar Te Izzat Nahi De Sakde,
Fer Kudi Fasaun Da Ki Fyada