Friday 22 November 2013

Education System In India‎ (Message)

Education System In India‎
ਇੰਡੀਆ ਵਿੱਚ ਪੜ੍ਹਾਈ ਦਾ ਸਿਸਟਮ:-

1. ਪਹਿਲੇ ਦਰਜੇ ਦੀ ਪੜ੍ਹਾਈ ਕਰਨ ਵਾਲੇ
ਵਿਦਿਆਰਥੀ ਉਚੀਆਂ ਕੁਰਸੀਆਂ ਤੇ ਬੈਠਦੇ ਹਨ,
ਮਤਲਬ ਉਹ ਡਾਕਟਰ ਜਾਂ ਇੰਜਿਨੀਅੱਰ ਬਣਦੇ ਹਨ ।

2. ਦੂਸਰੇ ਦਰਜੇ ਦੀ ਪੜ੍ਹਾਈ ਕਰਨ ਵਾਲੇ MBA
ਪਾਸ ਕਰਦੇ ਹਨ ਅਤੇ ਪ੍ਰਬੰਧਕ ਬਣ ਕੇ ਪਹਿਲੇ ਦਰਜੇ
ਵਾਲਿਆਂ ਨੂੰ ਕੰਟਰੋਲ ਕਰਦੇ ਹਨ ।

3. ਤੀਸਰੇ ਦਰਜੇ ਦੀ ਪੜ੍ਹਾਈ ਕਰਨ ਵਾਲੇ
ਮੰਤਰੀ ਬਣਦੇ ਹਨ ਅਤੇ ਪਹਿਲੇ ਅਤੇ ਦੂਸਰੇ ਦਰਜੇ
ਵਾਲਿਆਂ ਨੂੰ ਕੰਟਰੋਲ ਕਰਦੇ ਹਨ ।

4. ਫੇਲ ਹੋਣ ਵਾਲੇ ਵਿਦਿਆਰਥੀ ਅੰਡਰਵੋਰਲਡ ਵਿੱਚ ਜਾਂਦੇ ਹਨ
ਅਤੇ ਪਹਿਲੇ ਤਿੰਨ ਦਰਜੇ ਵਾਲਿਆਂ
ਨੂੰ ਕੰਟਰੋਲ ਕਰਦੇ ਹਨ ।

5. ਜੋ ਬੱਚੇ ਕਦੇ ਵੀ ਸਕੂਲ ਨਹੀਂ ਜਾਂਦੇ ਉਹ ਬਾਬੇ
ਬਣ ਜਾਂਦੇ ਹਨ ਅਤੇ ਫਿਰ ਸਾਰੇ ਬਾਬਿਆਂ
ਕੋਲ ਜਾਂਦੇ ਹਨ !!

Mobile Version
Education System In India‎
1. Pehle Darje Di Padhayi Karn Wale
Students Uchian Kursian Te Baith De Han,
Matlab Oh Doctor Ya Engineer Bande Han

2. Dusre Darje Di Padhayi Karn Wale MBA
Pass Karde Han Ate Parbandhak Banke Pehle
Darje Waleyan Nu Control Karde Han

3. Teesre Darje Di Padhayi Karn Wale
Mantri Bande Han Atte Pehle Atte Duje
Darje Waleyan Nu Control Karde Han

4. Fail Hon Wale Students Underworld Vich Jande Han,
Atte Pehle Tin Darje Waleyan Nu Control Karde Han

5. Jo Bache Kade Bhi School Nahi Jande
Oh Babe Ban Jande Ne,
Fer Sare Babeyan Kol Jande Ne