Wednesday 20 November 2013

Paise Naal Sathi Mil Sakda Hai

Paise Naal Sathi Mil Sakda Hai
1.ਪੈਸੇ ਨਾਲ ਗੀਤਾ ਮਿਲ ਸਕਦੀ ਹੈ = ਗਿਆਨ ਨਹੀ
2.ਪੈਸੇ ਨਾਲ ਸਾਥੀ ਮਿਲ ਸਕਦਾ ਹੈ = ਸੱਚਾ ਮਿੱਤਰ ਨਹੀ
3.ਪੈਸੇ ਨਾਲ ਐਨਕ ਖਰੀਦੀ ਜਾ ਸਕਦੀ ਹੈ = ਜੋਤੀ ਨਹੀ
4.ਪੈਸੇ ਨਾਲ ਮਾਸਟਰ ਮਿਲ ਸਕਦਾ ਹੈ = ਗੁਰੂ ਨਹੀ
5.ਪੈਸੇ ਨਾਲ ਦਵਾਈ ਮਿਲ ਸਕਦੀ ਹੈ = ਜੀਵਨ ਨਹੀ

Mobile Version
Paise Naal Geeta Tan Mil Sakdi Hai = Gyan Nahi
Paise Naal Sathi Mil Sakda Hai = Sacha Mittar Nahi
Paise Naal Ainak Kharidi Ja Sakdi Hai = Jyoti Nahi
Paise Naal Master Mil Sakda Hai = Guru Nahi
Paise Naal Dawai Mil Sakdi Hai = Jeewan Nahi