Wednesday 25 December 2013

Pyar Samjho Tan Ehsaas

Pyar Samjho Tan Ehsaas
ਪਿਆਰ ਸਮਝੋ ਤਾਂ ਅਹਿਸਾਸ,
ਦੇਖੋ ਤਾਂ ਰਿਸ਼ਤਾ,
ਕਹੋ ਤਾਂ ਲਫ਼ਜ,
ਚਾਹੋ ਤਾਂ ਜਿੰਦਗੀ,
ਕਰੋ ਤਾਂ ਇਬਾਦਤ,
ਨਿਭਾਉ ਤਾਂ ਵਾਧਾ,
ਗੁੰਮ ਜਾਵੇ ਤਾਂ ਮੁੱਕਦਰ,
ਮਿਲ ਜਾਵੇ ਤਾਂ ਜੰਨਤ

Mobile Version
Pyar Samjho Tan Ehsaas,
Dekho Tan Rishta,
Kaho Tan Lafz,
Chaho Tan Zindgi,
Karo Tan Ibadat,
Nibhao Tan Vaada,
Gum Jawe Tan Mukadar,
Mil Jawe Tan Jannat