Thursday, 2 January 2014

Kaash Asin Bhi Kise Diyan Akhan De Noor Hunde

Kaash Asin Bhi Kise Diyan Akhan De Noor Hunde
ਕਾਸ਼ ਅਸੀਂ ਵੀ ਕਿਸੇ ਦੀਆਂ ਅੱਖਾਂ ਦੇ ਨੂਰ ਹੁੰਦੇ,
ਕਿਸੇ ਦੇ ਦਿਲ ਦਾ ਸਰੂਰ ਹੁੰਦੇ,
 ਜੇ ਰੱਬ ਨੇ ਸਾਨੂੰ ਵੀ ਸੋਹਣਾ ਬਣਾਇਆ ਹੁੰਦਾ,
ਤਾਂ ਅਸੀਂ ਵੀ ਕਿਸੇ ਨਾ ਕਿਸੇ ਦਿਲ ‘ਚ ਜ਼ਰੂਰ ਹੁੰਦੇ !!

Mobile Version
Kaash Asin Bhi Kise Diyan Akhan De Noor Hunde,
Kise De Dil Da Saroor Hunde,
Je Rabb Ne Sanu Bhi Sohna Banya Hunda,
Tan Asin Bhi Kise Na Kise Dil Ch Zarur Hunde!!