Thursday 8 May 2014

Yaadan Aundian Jado'n Ikathe Rehnde Hunde C

Yaadan Aundian Jado'n Ikathe Rehnde Hunde C
ਯਾਦਾਂ ਅਾਉਂਦੀਆਂ ਜਦੋਂ ਇੱਕਠੇ ਰਹਿੰਦੇ ਹੁੰਦੇ ਸੀ,
ਕੌਣ ਮੈਗੀ ਜ਼ਿਆਦਾ ਖਾਉ, ਨਾਲੇ ਛੋਟੀ ਜਿਹੀ ਚੌਕਲੇਟ ਪਿੱਛੇ ਵੀ ਲੜਦੇ ਹੁੰਦੇ ਸੀ,
ਟੀ ਵੀ ਦੇ ਚੈਨਲ ਬਦਲਣ ਲਈ ਕਿਵੇ ਮਰਦੇ ਹੁੰਦੇ ਸੀ,
ਮੰਮੀ ਨੂੰ ਸ਼ਿਕਾਇਤਾਂ ਲਾਉਣ ਲਈ ਇੱਕ ਦੂਜੇ ਦੀਆਂ ਗਲਤੀਆਂ ਲੱਭਦੇ ਹੁੰਦੇ ਸੀ,
ਆਇਸ ਕਰੀਮ ਫਰਿੱਜ਼ ਚੋ ਕਿਸਨੇ ਖਾ ਲਈ, ਖਾਲੀ ਪੈਕਟ ਨੂੰ ਦੇਖ ਕੇ ਸੜਦੇ ਹੁੰਦੇ ਸੀ,
ਸਕੂਲ ਬੈਗ ਚੋ ਰੋਟੀ ਕਿਹਦੀ ਬਚੀ ਵੇਖ ਕੇ ਮੰਮੀ ਨੂੰ ਦੱਸਦੇ ਹੁੰਦੇ ਸੀ,
ਭੈਣਾਂ ਵਿਆਹ ਤੋਂ ਬਾਅਦ ਚਲੇ ਜਾਂਦੀਆਂ, ਬੱਸ ਯਾਦਾਂ ਰਹਿ ਜਾਂਦੀਆਂ,
ਅਸੀਂ ਸਾਰੇ ਜਣੇ ਇਕੱਠੇ ਕਿੰਨੀਆਂ ਮੌਜਾਂ ਕਰਦੇ ਹੁੰਦੇ ਸੀ

Mobile Version
Yaadan Aundian Jado'n Ikathe Rehnde Hunde C,
Kaun Maggie Jyada Khau, Naale Chhoti Jehi Chocolate Piche V Larde Hunde C,
TV De Channel Badlan Lai Kiwe Marde Hunde C,
Mummy Nu Shikayataa'n Laun Layi Ik Duje Diyan Galtiyan Labhde Hunde C,
Ice-Cream Fridge Cho Kine Kha Layi, Khali Packet Nu Vekh k Sarhde Hunde C,
School Bag Ch Roti Kihdi Bachi Vekh Ke Mummy Nu Dasde Hunde C,
Bhena Viah To'n Baad Chale Jandiyan, Bas Yaadan Reh Jandiyan,
Asin Saare Jane Katheyan Kiniyan Maujaa'n Karde Hunde C