Monday 1 February 2016

New Punjabi Status For Whatsapp and Facebook

New Punjabi Whatsapp Status 2016, New Punjabi Status, Punjabi Status For Punjabi People, Latest Punjabi Status For Facebook, Best Whatsapp Status For Girls and Boys 2016.

New Punjabi Status For Whatsapp and Facebook

New Punjabi Status For Whatsapp

ਲੋਕਾਂ ਦੇ ਬਲੱਡ 'ਚ (-) ਤੇ (+) ਅਾਉਂਦਾ, ਪਰ ਸਾਡੇ ਗਰੁੱਪ 'ਚ Attitude ਅਾਉਂਦਾ
Lokan De Blood Ch (-) Te (+) Aunda, Par Sade Group Ch Attitude Aunda
ਕਹਿੰਦਾ ਜੀ ਮੈਂ ਥੋਨੂੰ ਇੱਕ Gal ਕਹਿਣੀ ਆ, ਮੈਂ ਕਿਹਾ ਕਹਿ ਬੱਲਿਆ, ਥੋਡੇ ਦਿਲ ਵਿਚ ਭੋਰਾ ਥਾਂ ਲੈਣੀ ਆ, ਮੈਂ ਕਿਹਾ ਸੋਚਦੀ ਆ ਝੱਲਿਆ
Kehnda Ji Main Thonu Ik Gal Kehni Aan, Main Keha Keh Balleya, Thode Dil Vich Bhora Thaa Laini Aan, Main Keha Sochdi Aan Jhalleya 
Attitude ਦਿਖਾਉਣ ਵਾਲੇ ਮੁੰਡੇ ਜੱਟੀ ਤੋਂ ਦੂਰ ਹੀ ਰਹਿਣ!!!
Attitude Dikhaun Wale Munde Jatti To Door Hi Rehn!!
ਸਾਰਾ ਦਿਨ ਰਹੇਂ ਨੀਂ ਤੂੰ Busy Whatsapp Te ਸਹੇਲੀਆਂ ਦੇ ਨਾਲ,
ਸਮਝ ਨਾਂ ਆਵੇ ਕੀ ਗੱਲਾਂ ਕਰਦੀ ਏਂ ਸਾਰਾ ਦਿਨ ਉਹਨਾਂ ਵਿਹਲੀਆਂ ਦੇ ਨਾਲ
Sara Din Rahe Ni Tu Busy Whatsapp Te Sahelian De Naal,
Samjh Na Aawe Ki Gallan Kardi E Sara Din Ohna Vehlian De Naal
ਸੂਟ ਪੰਜਾਬੀ ਤੂੰ ਪਾਵੇਂ ਤੇ ਮੁੱਛ ਮੇਰੀ ਵੀ ਕੁੰਡੀ ਹੋਣ ਲੱਗ ਪਈ,
ਕਰਾਵਾਂ ਅੱਤ ਟੌਹਰ ਕੱਡਕੇ, ਤੂੰ ਵੀ ਪਾਣੀਆਂ ਨੂੰ ਅੱਗ ਲਾਉਣ ਲੱਗ ਪਈ
Suit Punjabi Tu Pawe Te Muchh Meri Bhi Kunddi Hon Lag Payi,
Krawa Att Tohar Kad Ke, Tu Bhi Paania Nu Agg Laun Lag Payi
ਕਹਿੰਦੀ ਉਹ ਬਹੁਤ ਪਸੰਦ ਮੈਨੂੰ, ਜੋ ਕੰਮ ਨਾ ਕੋਈ Wrong ਕਰਦਾ ,
Pind ਦਾ ਤਾਂ ਪਤਾ ਨੀ, ਪਰ ਗੱਬਰੂ PB 13 ਨੂੰ Belong ਕਰਦਾ !!!
Kehndi Oh Bahut Pasand Menu, Jo Kam Na Koi Wrong Karda,
Pind Da Tan Pta Ni, Par Gabru PB 13 Nu Belong Karda
ਕੀ ਗੱਲ ਸੁਣਾਵਾਂ ਹੀਰਾਂ ਦੀ, ਕਸਮਾਂ ਖਾ ਕੇ ਮੁਕਰਦੀਆਂ ਪੀਰਾਂ ਦੀ,
ਤੇ ਕਮਾਲ ਨੇ ਅੱਜ ਕੱਲ ਦੇ ਰਾਂਝੇ, ਬਣੇ ਫਿਰਦੇ  ਨੇ ਕਈਆਂ ਦੇ ਸਾਂਝੇ
Ki Gal Sunawa Heeran Di, Kasman Kha Ke Mukar Diyan Peeran Di,
Te Kamaal ne Ajj Kal De Ranjhe, Bane Firde Ne Kayi Heeran De Sanjhe
ਕਈਆਂ ਦੀਆਂ ਸਹੇਲੀਆਂ ਤੇ ਕਈਆਂ ਦੇ Yaar ਬੜੇ ਨੇ,
Yaari ਲਾਈ ਏ Tan ਸੱਚੇ ਦਿਲੋਂ ਨਿਭਾ ਲੋ ਯਾਰੋ,
ਕਿਉਂਕਿ ਦੁਨੀਆਂ ਤੇ ਤਾਂ ਅੱਗੇ ਹੀ ਟੁੱਟੇ ਹੋਏ Dildaar ਬੜੇ ਨੇ
Kayian Diyan Sahelian Te Kayian De Yaar Bade Ne,
Yaari Layi E Tan Sache Dilo Nibha Lo Yaaro,
Kyu Ki Dunia Te Tan Agge Hi Tutte Hoye Dildaar Bade Ne
ਭਾਈ ਗੁਰਦਾਸ ਦੀ ਮਡੀਰ ਬੜੀ ਚੱਕਮੀ, Att ਸਾਰੇ ਹੀ ਕਰਾਉਂਦੇ ਨੇਂ,
ਕੁੜੀਆਂ ਪਾਉਂਦੀਆਂ ਸੂਟ ਪੰਜਾਬੀ, ਮੁੰਡੇ ਯੈਂਕੀ ਬਣਕੇ ਅਾਉਂਦੇ ਨੇਂ
Bhai Gurdas Di Madeer Badi Chakmi, Att Sare Hi Karaunde Ne,
Kudian Paundian Suit Punjabi, Munde Yanky Banke Aunde Ne
ਬਠਿੰਡੇ ਵਾਲੀ Lake ਦਾ ਨਜ਼ਾਰਾ ਵੱਖਰਾ, ਯਾਰਾਂ ਬੇਲੀਆਂ ਦੇ ਨਾਲ ਨਿੱਤ ਜਾਈਦਾ,
ਚਿੱਟੇ ਚੁਟੇ ਦੇ ਨਾ ਸ਼ਕੀਨ ਯਾਰ ਨੇਂ, ਪਰ ਰਲ ਮਿਲ ਖੱਪ ਵਾਲਾ ਸਿਰਾ ਲਾਈਦਾ
Bathinde Wali Lake Da Nazara Wakhra, Yaaran Belian De Naal Nitt Jayi Da,
Chitte Chutte De Na Shakeen Yaar Ne, Par Ral Mil Khapp Wala Siraa Layi Da
ਮੈਂ ਬੱਸ ਅੱਡੇ ਤੋਂ ਬਹਿੰਦਾ ਸੀ, ਉਹ ਝੀਲਾਂ ਕੋਲੋਂ ਚੜਦੀ ਸੀ,
ਮੈਂ ਤਾਂ ਬੱਸ ਉਹਨੂੰ ਤੱਕਦਾ ਸੀ, ਜਦ ਉਹ ਬਾਬਾ ਫਰੀਦ ਵਿੱਚ ਪੜਦੀ ਸੀ
Main Bus Adde To Behnda C, Oh Jheelan Kolo Chardi C,
Main Tanb Bas Ohnu Takda C, Jad Oh Baba Fareed Vich Pardi C
ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਜੱਟੀ ਪੱਟ ਨਾਂ ਹੋਣੀ ਵੇ, ਸ਼ੌਕ ਅਵੱਲੇ ਖਰਚਾ ਵੱਖਰਾ ਤੈਥੋਂ ਰੱਖ ਨਾਂ ਹੋਣੀ ਵੇ
Mithian Mithian Gallan Karke Jatti Patt Na Honi Ve, Shaunk Awalle Kharcha Wakhra Tetho Rakh Na Honi Ve
ਛੱਡ ਕੇ ਯਾਰ ਨਗੀਨਾ, ਕਿਹੜੇ ਹੀਰੇ ਲੱਭਦੀ ਫਿਰਦੀ ਏ !!!
ਉਹਨਾਂ ਤੋਂ ਜਿਸਮ ਲੁੱਟਾ ਕੇ ਬਹਿ ਜਾਏਗੀ, ਜਿਹਨਾ ਲਈ ਫੱਬਦੀ ਫਿਰਦੀ ਏ...
Chad Ke Yaar Nageena, Kehde Heere Labh Di Firdi E,
Ohna To Jism Lutta Ke Beh Jayegi, Jihna Layi Fabdi Firdi E
ਹੱਸਦੇ ਵੱਸਦੇ ਰਹਿਣੇ ਆਂ, ਰੋ ਪਿੱਟ ਕੇ ਜ਼ਿੰਦਗੀ ਕੱਟਣੀ ਨੀਂ...
ਤੇਰੀ ਸਾਦਗੀ ਚੰਗੀ ਲੱਗਦੀ ਏ, ਕੋਈ ਫੁਕਰੀ ਜਿਹੀ ਆਪਾਂ ਪੱਟਣੀ ਨੀ !!!
Hasde Wasde Rehne Aan, Ro Pitt Ke Zindagi Katni Ni,
Teri Saadgi Chandi Lagdi E, Koi Fukri Jehi Apa Pattni Ni
ਉੱਠੋ ਵੀਰ ਜਵਾਨੋ ਓਏ ਸਾਂਭੋ ਪਿਓ ਦੀ ਅੱਜ ਸਰਦਾਰੀ, ਕਿਓਂ ਲੱਗੇ ਨਸ਼ਿਆਂ ਤੇ ਕਾਹਤੋਂ ਵੇਚ ਸੁੱਟੀ ਸਰਦਾਰੀ,
ਹੱਦ ਹੋ ਗਈ ਜੁਲਮਾਂ ਦੀ ਪੱਗਾਂ ਰੁਲਣ ਦੀ ਹੈ ਵਾਰੀ, ਉੱਠੋ ਵੀਰ ਜਵਾਨੋ ਓਏ ਸਾਂਭੋ ਪਿਓ ਦੀ ਅੱਜ ਸਰਦਾਰੀ...
Uttho Veer Jawano Oye Sambho Peo Di Ajj Sardari, Kyu Lage Nasheyan Te Kaahto Vech Sutti Sardari,
Had Ho Gayi Julman Di Paggan Rulan Di Hai Waari, Utho Veer Jawano Oye Sambbho Peo Di Ajj Sardari
ਜੀਹਦੇ ਨਾਲ ਮੇਰੀ ਸੀ ਗਰਾਰੀ ਅੜਦੀ, ਕੁੜੀ ੳੁਹ ਸੀ ਯਾਰੋ Landran 'ਚ ਪੜਦੀ,
ਨਿੱਕੀ ਨਿੱਕੀ ਗੱਲ ਉੱਤੇ ਨਖਰਾ ਸੀ ਕਰਦੀ, ਗੱਲ ਗੱਲ ਉੱਤੇ ਰਹਿੰਦੀ ਸੀ ਉਹ ਲੜਦੀ
Jihde Naal Meri C Grari Ardi, Kudi Oh C Yaaro Landran Ch Pardi,
Nikki Niki Gall Utte Nakhra C Kardi, Gal Gal Utte Rehndi C Oh Lardi
ਇਕ ਝੱਲੀ ਜਿਹੀ ਕੁੜੀ ਨਾਲ ਹੋ ਗਿਆ ਪਿਆਰ ਸੀ, ਉਹਦੇ ਲਈ ਮੈਂ ਕੱਢਿਆ ਕਲਾਸ ਵਿਚੋ ਬਾਹਰ ਸੀ,
ਕਈ ਵਾਰੀ ਉਹਦੇ ਲਈ ਲੜ੍ਹਿਆ ਮੈਂ ਲੋਕਾਂ ਨਾਲ ਉਹਦੇ ਹੀ ਪਿਆਰ ਵਾਲਾ ਚੜਿਆ ਬੁਖਾਰ ਸੀ..
Ik Jhalli Jehi Kudi Naal Ho Gaya Pyar C, Ohde Layi  Main Kadeya Class Vicho Bahar C,
Kayi Waari Ohde Layi Ladeya Main Lokan Naal Ohde Hi Pyar Wala Chadeya Bukhar C
ਲੰਡੂ ਤੇਰਾ Attitude ਰੱਖ ਇਹਨੂੰ ਡੱਕ ਕੇ, ਆਈ ਤੇ ਜੇ ਆ ਗਿਆ ਤਾਂ ਲੈ ਜਾਊਂ ਘਰੋ ਚੱਕ ਕੇ,
ਲ਼ੈ ਲਿਆ Decision ਜੇ ਬੱਲੀਏ ਪੈਰ ਨੀ ਪਿਛਾਂਹ ਨੂੰ ਪੱਟਦਾ, ਜਾ ਨੀ ਤੇਰੇ ਕਰਮਾਂ 'ਚ ਹੈ ਨਹੀਂ ਬੱਲੀਏ ਪਿਆਰ Jatt ਦਾ
Landu Tera Attitude Rakh Ehnu Dakk ke, Ayi Te Je Aa Gaya Tan Lai Jau Gharo Chak Ke,
Lai Laya Decision Je Balliye Pair Ni Pichan Nu Patt Da, Ja Ni Tere Karma Ch Hai Nahi Balliye Pyar Jatt Da
ਦੇਸੀ ਬਾਣਾ ਪਾ ਕੇ ਦੇਸੀ ਨੀਂ ਬਣ ਜਾਂਦਾ ਕੋਈ, ਅਸੀਂ ਤਾਂ ਪਰਨੇ ਦੇ ਨਾਲ ਵਿੱਚ ਜਹਾਜ਼ੇ ਬਹਿ ਜਾਈਦਾ
Desi Baana Pa Ke Desi Ni Ban Janda Koi, Asin Tan Parne De Naal Vich Jahaze Beh Jayi Da
ਗੁੱਤਾ ਵਿੱਚ ਰੀਬਨ ਤੇ ਸੂਟ ਹੁੰਦੇ Simple Jatti ਦੇ .. ਜਾਨ ਕੱਢ ਲੈਂਦੇ ਗੱਲਾ ਵਿੱਚ ਪੈਦੇ Dimple Jatti ਦੇ
Guttan Vich Ribbon Te Suit Hunde Simple Jatti De, Jaan Lainde Gallan Vich Painde Dimple Jatti De