Sunday 17 January 2016

{Top*} Punjabi Whatsapp Status 2017 For Boys and Girls!!!

Punjabi Boys and Girls Status, New Boys Whatsapp Status 2017, Best Boys Status, Latest Boys Status, New Boys Short Quotes 2017, Best Punjabi Boys Quotes for Whatsapp & FB. We have the huge collection of Whatsapp Status for Boys, Cool Whatsapp Status For Boys & Girls, status for boys, Whatsapp Attitude Status for Punjabi Boys. Great respect and love for Punjabi People from our side.

Punjabi Whatsapp Status For Boys and Girls

Punjabi Whatsapp Status For Boys

ਇੱਕ ਅਸਲੀ ਆਦਮੀ ਉਹੀ ਹੁੰਦਾ ਹੈ ਜੋ ਕਿਸੇ ਇੱਕ ਲਈ ਦੂਜ਼ੀਆਂ ਨੂੰ ਨਜ਼ਰ ਅੰਦਾਜ਼ ਕਰ ਦਿੰਦਾ ਹੈ!
Ik Real Person Ohi Hunda Hai Jo Kise 1 Layi Dujian Nu Nazar Andaaz Kar Dinda Hai
ਮੈਂ ਉਹਦੇ ਦਿਲ 'ਚ ਜਗਾਹ ਬਣਾਉਂਦਾ ਬਣਾਉਂਦਾ ਉਹਦੇ ਦਿਲ 'ਚੋਂ ਹੀ ਉੱਤਰ ਗਿਆ ਹਾਂ |
Main Ohde Dil Ch Jagah Banaunda Banaunda Ohde Dil Cho Hi Uttar Gaya Han
Ad On OLX: ਇੱਕ Microwave Oven ਚਾਹੀਦਾ ਹੈ ਜੋ ਸਾਊਂਡ ਨਾ ਕਰਦਾ ਹੋਵੇ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰੀ ਮੰਮੀ ਨੂੰ ਪਤਾ ਲੱਗੇ ਕਿ ਮੈਂ ਸਵੇੇਰੇ 3 ਵਜੇ Pizza ਬਣਾ ਰਿਹਾ ਹਾਂ |
Ad On OLX: Ik Microwave Over Chahida Hai Jo Sound Na Karda Howe Kyu Ki Main Nahi Chaunda Ki Meri Mummy Nu Pata Lage Ki Main Savere 3 Waje Pizza Bna Reha Han
ਜਦੋਂ ਤੁਸੀਂ ਸਾਹਮਣੇ ਹੁੰਦੇ ਹੋ ਤਾਂ ਮੇਰਾ ਦਿਮਾਗ ਕੰਮ ਨਹੀਂ ਕਰਦਾ ਕਿਉਂਕਿ ਮੇਰਾ ਦਿਲ ਕੰਮ ਕਰਨ ਲੱਗ ਜਾਂਦਾ ਹੈ 
Jadon Tusi Sahmne Hunde To Tan Mera Dimag Kam Nahi Karda, Kyu Ki Mera Dil Kam Karn Lag Janda Hai
ਇਹ ਇਸ਼ਕ ਹੀ ਕਰਨਾ ਛੱਡ ਦਿੱਤਾ ਯਾਰੋ, ਨਹੀਂ ਤਾਂ ਅਸੀਂ ਅੱਜ ਵੀ ਪਲਟ ਕੇ ਦੇਖ ਲਈਏ ਤਾਂ ਕੁੜੀਆਂ ਸੋਮਵਾਰ ਦੇ ਵਰਤ ਰੱਖਣੇ ਸ਼ੁਰੂ ਕਰ ਦੇਣ |
Eh Ishq Hi Karna Chadd Dita Yaaro, Nahi Tan Asin Ajj Bhi Palat Ke Dekh Layiye Tan Kudian Somvar De Wart Rakhne Shuru Kar Den
ਅਾਪਣੇ ਅਸੂਲ ਕੁੱਝ ਇਸ ਤਰ੍ਹਾਂ ਤੋੜਨੇਂ ਪਏ …ਗਲਤੀ ਉਸਦੀ ਸੀ …ਹੱਥ ਮੈਂਨੂੰ ਜੋੜਨੇਂ ਪਏ!
Apne Asool Kuj Is Tarah Todne Paye...Galti Usdi C...Hath Menu Jodne Paye
ਮੈਂ ਏਸ ਕਰਕੇ ਪਰੇਸ਼ਾਨ ਨਹੀਂ ਹਾਂ ਕਿ ਤੂੰ ਮੈਨੂੰ ਝੂਠ ਬੋਲਿਆ, ਮੈਂ ਏਸ ਕਰਕੇ ਪਰੇਸ਼ਾਨ ਹਾਂ ਕਿ ਹੁਣ ਮੈਂ ਤੇਰੇ ਤੇ ਯਕੀਨ ਨਹੀਂ ਕਰ ਸਕਦਾ |
Main Es Karke Pareshan Nahi Han Ki Tu Menu Jhuth Boleya, Main Es Karke Pareshan Han Ki Hun Main Tere Te Yakeen Nahi Kar Sakda
ਕਦੇ ਕਦੇ ਪਤਾ ਹੀ ਨਹੀਂ ਲੱਗਦਾ ਕਿ ਦਾਅ ਤੇ ਕੀ ਕੀ ਲੱਗਿਆ ਏ, ਹਾਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਬਹੁਤ ਕੁਝ ਹਾਰ ਗਏ
Kade Kade Pata Hi Nahi Lagda Ki Daa Te Ki Ki Lageya E, Haaran To Baad Pata Lagda Hai Ki Bahut Kuj Haar Gaye
ਅੱਜ ਤਾਂ ਬਹੁਤ ਰਵਾਉਣਾ ਹੈ ਉਹਨੂੰ, ਮੈਂ ਸੁਣਿਆ ਰੋਂਦੇ ਹੋਏ ਉਹਨੂੰ ਸੀਨੇ ਨਾਲ ਲੱਗ ਜਾਣ ਦੀ ਅਾਦਤ ਹੈ
Ajj Tan Bahut Rawauna Hai Ohnu, Main Suneya Ronde Hoye Ohnu Seene Naal Lag Jaan Di Aadat Hai
ਚੰਗਾ ਲੱਗਦਾ ਹੈ ਤੇਰਾ ਨਾਮ ਮੇਰੇ ਨਾਮ ਦੇ ਨਾਲ, ਜਿਵੇ ਕੋਈ ਸੋਹਣੀ ਸਵੇਰ ਜੁੜੀ ਹੋਵੇ ਕਿਸੇ ਹਸੀਨ ਸ਼ਾਮ ਦੇ ਨਾਲ
Changa Lagda Hai Tera Naam Mere Naam De Naal, Jiwe Koi Sohni Saver Judi Howe Kise Haseen Sham De Naal
ਇਹਸਾਨ ਉਹ ਲੈਂਦੀ ਨਹੀਂ, ਮੇਰਾ ਵੀ ਚੁਕਾ ਦਿੱਤਾ, ਜਿੰਨਾ ਖਾਦਾ ਸੀ ਨਮਕ ਮੇਰੇ ਜਖਮਾਂ ਤੇ ਲਗਾ ਦਿੱਤਾ
Ehsaan Oh Laindi Nahi..Mera Bhi Chuka Dita, Jina Khada C Namak Mere Jakhman Te Laga Dita
ਜਿਸ ਦਿਨ ਦੇ ਮੈਨੂੰ ਤੁਸੀਂ ਮਿਲੇ ਹੋ ਮੈਂ ਉਸ ਦਿਨ ਤੋਂ ਸਾਰਾ ਦਿਨ ਹੱਸਦਾ ਹੀ ਰਹਿਣਾ
Jis Din De Menu Tusi Mile Ho Main Us Din To Sara Din Hasda Hi Rehna
ਮੇਰੇ ਚਿਹਰੇ ਨੂੰ ਪੜਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ, ਏਸ ਕਿਤਾਬ ਵਿੱਚ ਲਫਜਾਂ ਦੀ ਥਾਂ ਜ਼ਜਬਾਤ ਲਿਖੇ ਹੋਏ ਨੇਂ
Mere Chehre Nu Padna Has Kise De Was Di Gal Nahi Hai, Es Kitab Vich Lafzan Di Thaa Jazbaat Likhe Hoye Ne
ਦੇਖਦੇ ਹਾਂ ਹੁਣ ਕਿਸਦੀ ਜਾਨ ਜਾਵੇਗੀ, ਉਹਨੇ ਮੇਰੀ ਤੇ ਮੈਂ ਉਹਦੀ ਕਸਮ ਖਾਦੀ ਆ
Dekhde Han Hun Kisdi Jaan Jawegi, Ohne Meri Te Main Ohdi Kasam Khaadi Aa
ਇੱਕ ਤੂੰ ਹੀ ਆ ਜੋ ਮੈਨੂੰ ਸਮਝ ਨਹੀਂ ਪਾਈ ਅੱਜ ਤੱਕ, ਨਹੀਂ ਤਾਂ ਲੋਕ ਮੇਰੇ ਸਟੇਟਸਾਂ ਦੇ ਦੀਵਾਨੇ ਨੇਂ
Ik Tu Hi Aa Jo Mainu Samjh Nahi Payi Ajj Tak, Nahi Tan Lok Mere Status'an De Deewane Ne
ਸ਼ਾਇਦ ਹੀਰੇ ਅੌਰਤਾਂ ਦੇ ਲਈ ਵਧੀਆ ਦੋਸਤ ਦੇ ਵਾਂਗ ਹੁੰਦੇ ਨੇਂ, ਪਰ ਇੱਕ ਬੰਦੇ ਦੇ ਲਈ ਅੌਰਤ ਦਾ ਦਿਲ ਸਭ ਤੋਂ ਜ਼ਿਆਦਾ ਕੀਮਤੀ ਹੁੰਦਾ ਹੈ
Shayad Diamonds Ladies De Layi Wadia Dost De Wang Hunde Ne, Par Ik Bande Layi Lady Da Dil Sab To Jyada Keemti Hunda Hai
ਦੇਖ ਬਾਈ, ਪੜਾਈ ਵਿੱਚ ਘਾਟ-ਵਾਧ ਹੋਵੇ ਤਾਂ ਚੱਲਜੂ, ਪਰ ਫੈਸ਼ਨ ਦੇ ਮਾਮਲੇ 'ਚ ਕੋਈ ਘਾਟ ਨੀਂ ਹੋਣੀ ਚਾਹੀਦੀ
Dekh 22..Study Vich Ghaat Waadh Howe Tan Chalju, Par Fashion De Mamle Ch Koi Ghaat Ni Honi Chahidi
ਸਾਡਾ ਸੁਭਾਅ ਤਾਂ ਬਾਹਲਾ Ghaint..!
ਤੇ ਹਿੱਕ ਨਾਲ ਨਿਭਾਉਣੇ ਆਂ ਅਸੀਂ ਯਾਰੀ..!
ਮੈ ਆਪ ਦੱਸਦਾ ਚੰਗਾ ਨੀ ਲਗਦਾ ..!
ਤੂੰ ਲੋਕਾਂ ਕੋਲੋ ਪੁੱਛ ਸਾਡੀ ਕਿੰਨੀ ਏ SaRdaRi
Sada Subah Tan Bahla Ghaint..!
Te Hiq Naal Nibhaune Aan Asin Yaari.
Main Aap Dasda Changa Ni Lagda,
Tu Lokan Kolo Puch Sadi Kini E Sardari
ਲੱਖ ਸਮਝਾਇਆ ਉਹਨੂੰ ਕਿ ਦੁਨੀਆਂ ਸ਼ੱਕ ਕਰਦੀ ਆ, ਪਰ ਉਹਦੀ ਅਾਦਤ ਨਹੀਂ ਗਈ ਮੁਸਕੁਰਾ ਕੇ ਲੰਘਣ ਦੀ
Lakh Samjhaya Ohnu Ki Dunia Shak Kardi Aa, Par Ohdi Aadat Nahi Gayi Smile De Ke Langn Di
ਓਸ ਵੇਲੇ ਮੇਰਾ ਇਸ਼ਕ ਸਭ ਹੱਦਾਂ ਭੁੱਲ ਜਾਂਦਾ, ਜਦੋਂ ਉਹ ਲੜਦੇ ਲੜਦੇ ਕਹਿੰਦੀ ਆ - "ਪਰ ਤੁਹਾਡੇ ਨਾਲੋਂ ਪਿਆਰ ਤਾਂ ਮੈਂ ਹੀ ਜ਼ਿਆਦਾ ਕਰਦੀ ਆਂ..."
Os Vele Mera Ishq Sab Haddan Bhul Janda, Jado Oh Lad De Lad De Kehndi Aa - "Par Tuhade Naalo Pyar Tan Main Hi Jyada Kardi Aan.."
ਇੱਕ  Simple I Miss You Text ਦਾ ਮਤਲਬ ਸਭ ਕੁਝ ਹੁੰਦਾ!
Ik Simple "I Miss You" SMS Da Matlab Sab Kuj Hunda Hai
High Court ਨੇ ਅੱਜ ਅੈਲਾਨ ਕੀਤਾ ਹੈ ਕਿ ਜੇਕਰ ਪਤਨੀ ਘਰ ਦੀ ਲੱਛਮੀ ਹੈ ਤਾਂ Girl Friend ਨੂੰ ਕਾਲਾ ਧੰਨ ਮੰਨਿਆ ਜਾਵੇਗਾ
High Court Ne Ajj Announce Kita Hai Ki Je Patni Ghar Di Laxmi Hai Tan Girl Friend Nu Kaala Dhan Maneya Jawega
ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ, ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ
Upar Wala Bhi Aashiq Hai Sada, Tan Hi Tan Kise Da Hon Nahi Dinda
ਮੇਰਾ ਹਜੇ ਪੱਕਾ ਨੀਂ ਹੈਗਾ, ਤੈਨੂੰ ਸ਼ਾਮ ਨੂੰ Call ਕਰਕੇ ਦੱਸਦਾ....ਪੰਜਾਬੀਆਂ ਦਾ No ਕਹਿਣ ਦਾ Official ਤਰੀਕਾ
Mera Haje Pakka Ni Haiga, Tenu Sham Nu Call Karke Dasda...Punjabian Da No Kehn Da Official Tareeka
ਕੁਝ ਲੋਕਾਂ ਦੀ Selfie ਦੇਖ ਕੇ ਲੱਗਦਾ ਕਿ ਉਹਨਾਂ ਦੇ Mobile 'ਚ ਕੈਮਰੇ ਦੀ ਥਾਂ Pistol ਹੋਣਾ ਚਾਹੀਦਾ ਸੀ
Kuj Lokan Di Selfie Dekh Ke Lagda Ki Ohna De Mobile Ch Camera Di Jagah Pistol Hona Chahida C
ਜਦੋਂ ਕੋਈ ਮੁੰਡਾ ਪਿਆਰ 'ਚ ਹੈ ਤਾਂ....ਉਹ ਪਿਆਰ 'ਚ ਹੈ,
ਚਾਹੇ ਉਹ Boyfriend, Husband ਜਾਂ Father ਹੀ ਕਿਉਂ ਨਾਂ ਹੋਵੇ...
Jado Koi Munda Pyar Ch Hai Tan...Oh Pyar Ch Hai,
Chahe Oh BF, Husband Ya Father Hi Kyu Na Howe
ਪਤਾ ਨੀਂ ਕਿਹੜਾ Virus ਹੈ ਤੇਰੀਆਂ ਯਾਦਾਂ ਵਿੱਚ, ਤੇਰੇ ਬਾਰੇ ਸੋਚਦਾ ਤਾਂ Hang ਹੋ ਜਾਈਦਾ
Pata Ni Kehda Virus Hai Terian Yaadan Vich, Tere Bare Sochda Tan Hang Ho Jayi Da
ਜ਼ਿੰਦਗੀ ਬਹੁਤ ਸੋਹਣੀ ਹੈ...ਸਾਰੇ ਏਹੀ ਕਹਿੰਦੇ ਨੇਂ, ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜਿਹਾ ਹੋ ਗਿਆ
Zindagi Bahut Sohni Hai...Sare Ehi Kehnde Ne..Par Jado Tenu Dekheya Tan Yakeen Jeha Ho Gaya
ਖੁਦ ਹੀ ਦੇ ਜਾਵੇ ਤਾਂ ਚੰਗਾ ਏ, ਨਹੀਂ ਤਾਂ ਅਸੀਂ ਦਿਲ ਚੋਰੀ ਵੀ ਕਰ ਲਈਦਾ
Khud Hi De Jawe Tan Changa E, Nahi Tan Asin Dil Chori Bhi Kar Layi Da
ਉਹ ਪਿਆਰ ਹੀ ਨਹੀਂ, ਜਿਸਦਾ ਇਜ਼ਹਾਰ ਹੀ ਨਹੀਂ
Oh Pyar Hi Nahi, Jisda Izhaar Hi Nahi
ਗੱਲ ਗੱਲ ਤੇ ਗੁੱਸਾ ਕਰਨ ਵਾਲੇ ਉਹੀ ਲੋਕ ਹੁੰਦੇ ਨੇਂ ਜਿਹਨਾਂ ਨੂੰ ਆਪਣੇ ਨਾਲੋਂ ਦੂਜਿਆਂ ਦੀ ਵੱਧ ਫਿਕਰ ਹੁੰਦੀ ਆ
Gal Gal Te Gussa Karn Wale Ohi Lok Hunde Ne Jihna Nu Apne Naalo Dujeyan Di Wad Fikar Hundi Aa
ਮੁਹੱਬਤ ਇਜ਼ਹਾਰ ਮੰਗਦੀ ਆ ਤੇ ਵਾਰ ਵਾਰ ਮੰਗਦੀ ਆ
Mohabbat Izhaar Mangdi Aa Te War War Mangdi Aa
Figure ਵਾਲੀ ਕੁੜੀ ਤੇ ਜਿਗਰ ਵਾਲਾ ਮੁੰਡਾ ਕਦੇ Single ਨਹੀਂ ਰਹਿੰਦੇ
Figure Wali Kudi Te Jigar Wala Munda Kade Single Nahi Rehnde!
ਇਹ ਨਾਂ ਸਮਝੀ ਕਿ ਤੇਰੇ ਕਾਬਿਲ ਨਹੀਂ ਹਾਂ, ਤੜਫ ਰਹੇ ਨੇਂ ਉਹ ਜਿਹਨਾਂ ਨੂੰ ਹਾਸਿਲ ਨਹੀਂ ਹਾਂ
Eh Na Samjhi Ki Tere Kabil Nahi Han, Tadaf Rahe Ne Oh Jihna Nu Haasil Nahi Han
ਜ਼ਨਾਨੀ ਬੇਗਾਨੀ ਤੇ ਜਵਾਕ ਆਪਣੇ ਸਭ ਨੂੰ ਸੋਹਣੇ ਲੱਗਦੇ ਆ
Janani Begani Te Jawak Apne Sabh Nu Sohne Lagde Aa
ਜਿੱਤਣ ਦਾ ਮਜ਼ਾ ਉਦੋਂ ਹੀ ਆਉਂਦਾ...ਜਦੋਂ ਕੋਈ ਤੁਹਾਡੇ ਹਾਰਨ ਦੀ ਉਡੀਕ ਕਰ ਰਿਹਾ ਹੋਵੇ
Jittan Da Maza Odo Ho Aunda, Jado Koi Tuhade Haaran Di Udeek Kar Reha Howe
ਜ਼ਿੰਦਗੀ ਦੇ ਆਪਣੇ ਹੀ ਰੰਗ ਨੇ ਸਾਬ ਜੀ...ਗਮ ਵਾਲੀ ਰਾਤ ਵਿੱਚ ਨੀਂਦ ਨਹੀਂ ਆਉਂਦੀ ਤੇ ਖੁਸ਼ੀ ਵਾਲੀ ਰਾਤ ਸੌਣ ਨਹੀਂ ਦਿੰਦੀ
Zindagi De Apne Hi Rang Ne Sahib...Gum Wali Raat Neend Nahi Aundi Te Khushi Wali Raat Son Nahi Dindi
ਤੇਰੀ ਅਵਾਜ਼ ਮੇਰਾ ਸਭ ਤੋਂ ਪਸੰਦੀਦਾ Music ਹੈ!
Teri Awaz Mera Sab To Favourite Music Aa
ਅੱਜ਼ ਕਿੰਨੇ ਦਿਨ ਬਾਅਦ ਸੜਕ ਤੇ ਨਿਕਲੇ ਤਾਂ ਤੇਰੀ ਯਾਦ ਆ ਗਈ...ਤੂੰ ਵੀ ਸਿਗਨਲ ਲਾਈਟ ਵਾਂਗੂੰ ਰੰਗ ਬਦਲਿਆ ਸੀ
Aaj Kine Din Baad Road Te Nikleya Tan Teri Yaad Aa Gayi..Tu Bhi Signal Lights Di Tarah Rang Badleya C
ਦੇਖੋ ਜੀ...ਤੁਸੀਂ ਮੇਰਾ ਫੋਨ ਚੱਕ ਲਿਆ ਕਰੋ...ਪੈਸੇ ਮੇਰੇ ਹੀ ਲੱਗਣਗੇ.Lolz
Dekho Ji..Tusi Mera Phone Chak Leya Karo...Paise Mere Hi Lagnge..Lolz
ਕੋਈ ਵੀ ਇਸ ਦੁਨੀਆਂ ਤੇ ਇੱਕ ਦਮ Rise ਨਹੀਂ ਕਰਦਾ... ਸੂਰਜ ਵੀ ਨਹੀਂ
Koi Bhi Is Dunia Te Ik Dum Rise Nahi Karda..Sun Bhi Nahi
ਪਿਆਰ ਇੱਕ University ਦੇ ਵਾਂਗ ਹੈ, ਜਿਸ ਵਿੱਚ ਪੜਾਈ ਦਾ ਕੋਈ ਅੰਤ ਨਹੀਂ ਹੈ
Pyar Ik University De Wang Hai...Jis Vich Study Da Koi End Nahi Hai
Soon we are going to share more such an amazing cool and kaim status for our loyal readers, stay in touch friends.