Thursday 7 January 2016

Best Punjabi Whatsapp Status 2018

Best and Cool Punjabi Whatsapp Status 2018 - This is a starting of new year 2018. People are searching for new Punjabi Whatsapp Status 2018. Today, we are going to share Best Punjabi Whatsapp Status 2018, Attitude Punjabi Status, Jatt-Jatti Punjabi Status, Love/Hate Status For Facebook, Cool Punjabi Status 2018 and so on. You can share these new status on Facebook and Whatsapp.

Best Punjabi Whatsapp Status 2016

Best Punjabi Whatsapp Status 2018

ਅੈਂਵੇ ਨਾ ਤੂੰ ਜਾਣੀ ਮੈਨੂੰ ਦੇਸੀ ਜਿਹਾ ਜੱਟ ਨੀਂ, ਹੁਣ ਤੇਰਾ ਯਾਰ ਕੱਢੂ ਰਹਿੰਦੇ ਸਾਰੇ ਵੱਟ ਨੀਂ
Aiven Na Jaani Menu Desi Jeha Jatt Ni, Hun Tera Yaar Kaddu Rehnde Sare Watt Ni
ਟੌਹਰ ਤੇਰੀ ਤੇ ਮਰਗੀ ਜੱਟੀ ਸ਼ਕੀਨਾਂ ਨਾਲ ਪਾਲੀ ਵੇ, ਦਿਖੇ ਸੁਪਨਿਆਂ 'ਚ ਤੂੰ ਸੱਜਣਾਂ ਹੁਣ ਨਾ ਜਾਵੇ ਹੋਸ਼ ਸੰਭਾਲੀ ਵੇ
Tohar Teri Te Margi Jatti Shakeena Naal Paali Ve, Dikhe Supneya Ch Tu Sajna Hun Na Jawe Hosh Sambhali Ve
ਕਰਦੀ ਏਂ ਮਾਨ ਨੀਂ ਤੂੰ ਨਿੱਕੇ ਜਿਹੇ ਮਕਾਨ ਦਾ, ਰੋਹਬ ਨਹੀਂਓ ਸਹਿੰਦਾ ਮੁੰਡਾ ਕਿਸੇ ਵੀ ਰਕਾਨ ਦਾ
Kardi E Maan Ni Tu Nikke Jehe Makaan Da, Rohb Nahio Sehnda Munda Kise Bhi Rakaan Da
ਜ਼ਬਰ ਜ਼ੁਲਮ ਨੂੰ ਤੂੰ ਸਦਾ ਠੱਲ੍ਹ ਪਾਉਂਦਾ ਆਇਆ ਏਂ।
ਆਪਣੇ ਬੇਗਾਨੇ ਨੂੰ ਤੂੰ ਹਿੱਕ ਨਾਲ ਲਾਉਂਦਾ ਆਇਆ ਏਂ।
ਭਰ ਭਰ ਡੁੱਲ੍ਹਣ ਵਾਲੀ ਝੋਲੀ, ਖਾਲੀ ਪੱਲੇ ਨਾ ਧੇਲੀ,
ਓ ਪੰਜਾਬ ਸਿਆਂ, ਹੁਣ ਤੇਰਾ ਅੱਲ੍ਹਾ ਵੀ ਨਹੀਂ ਬੇਲੀ।
Jabar Julam Nu Tu Sada Thall Paunda Aya E,
Apne Begane Nu Tu Hiq Naal Launda Aya E,
Bhar Bhar Dullan Wali Jholi, Khali Palle Na Dheli,
O Punjab Seyan, Hun Tera Allah Bhi Nahi Beli
ਹੇ ਵਾਹਿਗੁਰੂ, ਮੈ ਕਿਸੇ ਦਾ ਦਿਲ ਦੁਖਾਇਆ ਹੋਵੇ ਮੈਨੂੰ ਗਲਤੀ ਦਾ ਅਹਿਸਾਸ ਹੋਣ ਦਾ ਤੇ ਮੁਆਫੀ ਮੰਗਣ ਦਾ ਬਲ ਬਖਸ਼ਣਾ ਤੇ ਜੇ ਕਦੀ ਕੋਈ ਮੇਰਾ ਦਿਲ ਦੁੱਖਾਵੇ ਉਸ ਨੂੰ ਮੁਆਫ ਕਰਨ ਦੀ ਦਾਤ ਬਖਸ਼ਣਾ
Hey Waheguru! Main Kise Da Dil Dukhaya Howe Menu Galti Da Ehsaas Hon Da Te Maafi Mangan Da Bal Bakshna Te Je Kade Mera Koi Dil Dukhawe Usnu Maaf Karn Di Daat Bakshna 
‪ਆਕੜ ਨਹੀਂ‬ ਪਿਆਰ ਨਾਲ ਰਹਿਣੀ ਆਂ, ਪਰ ਰਾਹ ਨੀ ਕੋਈ ਰੋਕ ਸਕਦਾ ਇਹ ਹਿੱਕ ਠੋਕ ਕੇ ਕਹਿਣੀ ਆਂ
Aakar Nahi Pyar Naal Rehni Aan, Par Raah Ni Koi Rok Sakda Eh Hiq Thok Ke Kehni Aan
ਟੁੱਟ ਕੇ ਵੀ ਧੜਕਦਾ ਰਹਿੰਦਾ ਏ, ਮੈਂ ਇਸ ਦੁਨੀਆਂ ਤੇ ਦਿਲ ਜਿਹਾ ਵਫਾਦਾਰ ਨਹੀਂ ਦੇਖਿਆ
Tutt Ke Bhi Dhadakda Rehnda E, Main Is Dunia Te Dil Jeha Wafadaar Nahi Dekheya
ਸਾਰੀ ਦੁਨੀਆਂ ਦੀ ਖੁਸ਼ੀ ਇੱਕ ਪਾਸੇ, ਉਹਨਾਂ ਸਾਰਿਆਂ ਦੇ ਵਿੱਚ ਤੇਰੀ ਕਮੀ ਇੱਕ ਪਾਸੇ
Sari Dunia Di Khushi Ik Pase, Ohna Sareyan De Vich Teri Kami Ik Pase
ਮੈਂ ਸਮੁੰਦਰ ਤੋਂ ਸਿੱਖਿਆ ਏ ਜ਼ਿੰਦਗੀ ਜਿਉਣ ਦਾ ਸਲੀਕਾ, ਚੁੱਪ ਚਾਪ ਵਹਿਣਾ ਤੇ ਰੱਬ ਦੀ ਰਜ਼ਾ 'ਚ ਰਹਿਣਾ
Main Samundar To Sikheya E Zindagi Jeon Da Saleeka, Chup Chap Vehna Te Rabb Di Raza Ch Raazi Rehna
ਚੁੱਪ ਜਿਹੀ ਜ਼ਿੰਦਗੀ ਜੀਅ ਰਿਹਾ ਹਾਂ, ਆਪਣਿਆਂ ਦੇ ਦਿੱਤੇ ਹੋਏ ਦਰਦ ਪੀ ਰਿਹਾ ਹਾਂ
Chup Jehi Zindagi Jee Reha Han, Apneya De Dite Hoye Dard Pee Reha Han
ਉਹਦੀ ਉਡੀਕ ਹੈ ਜਿਸਨੂੰ ਅਹਿਸਾਸ ਤੱਕ ਨਹੀਂ... ਪੁੱਛਿਆ ਜਦੋਂ ਸੁਅਾਲ ਕੀ ਰਿਸ਼ਤਾ ਹੈ ਮੇਰੇ ਨਾਲ?
ਪਹਿਲਾਂ ਦਿਲ, ਫੇਰ ਉਹ ਤੇ ਹੁਣ ਰੱਬ ਵੀ ਚੁੱਪ ਹੋ ਗਿਆ...
Ohdi Udeek Hai Jisnu Ehsaas Tak Nahi.. Pucheya Jado Sawaal Ki Rishta Hai Mere Naal?
Pehla Dil, Fer Oh Te Hun Rabb Bhi Chup Ho Gaya...
ਦੁਨੀਆਂ ਦੇ ਲਈ ਤੁਸੀਂ ਇੱਕ ਇਨਸਾਨ ਹੋ, ਪਰ ਇੱਕ ਪਰਿਵਾਰ ਦੇ ਲਈ ਤੁਸੀਂ ਪੂਰੀ ਦੁਨੀਆਂ ਹੋ..ਆਪਣਾ ਖਿਆਲ ਰੱਖਣਾ
Dunia De Layi Tusi Ik Insaan Ho, Par Ik Pariwar De Layi Tusi Puri Dunia Ho, Apna Khayal Rakhna
ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ..ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ।
Har War Alfaaz Hi Kaafi Nahi Hunde, Kise Nu Samjhaun Layi, Kade Kade Chapedan Bhi Chadnia Paindia Ne
ਸ਼ਰਮ ਨਹੀਂ ਆਉਂਦੀ ਇਸ ਉਦਾਸੀ ਨੂੰ ਜ਼ਰਾ ਵੀ, ਕੲੀ ਸਾਲਾਂ ਤੋਂ ਮੇਰੇ ਘਰ ਦੀ ਮਹਿਮਾਨ ਬਣੀ ਹੋਈ ਆ
Sharam Nahi Aundi Is Udasi Nu Zara Bhi, Kayi Saalan To Mere Ghar Di Mehmaan Bani Hoyi Aa
End ਤੇ ਆ ਕੇ ਜਿੱਤੀਏ ਬਾਜੀ ਹਾਰੀ ਨੂੰ, ਤਾਂ ਹੀ ਲੋਕੀ ਤਰਸਣ ਸਾਡੀ ਯਾਰੀ ਨੂੰ
End Te Aa Ke Jittiye Baazi Haari Nu, Tan Hi Loki Tarsan Sadi Yaari Nu
ਕਦੀ ਉਹ ਵੇਲਾ ਸੀ ਜੀਅ ਕਰਦਾ ਸੀ ਜਾਨ ਵੀ ਵਾਰ ਦਿਆਂ,  ਹੁਣ ਉਹ ਵੇਲਾ ਏ, ਜੀਅ ਕਰਦਾ ਤੈਨੂੰ ਜਾਨ ਤੋਂ ਮਾਰ ਦਿਆਂ
Kadi Oh Vela C Jee Karda C Jaan Bhi Waar Deya, Hun Oh Vela E, Jee Karda Tenu Jaan To Maar Deya
ਤੂੰ ਕਰਕੇ ਤਾਂ ਵੇਖ ਕਿਸੇ ਨਾਲ ਸੱਚੀ ਮੁਹੱਬਤ, ਤੈਨੂੰ ਫੇਰ ਪਤਾ ਲੱਗੂ ਅਸੀਂ ਹੱਸਣਾ ਕਿਉਂ ਭੁੱਲ ਗਏ ਹਾਂ
Tu Karke Tan Vekh Kise Naal Sachi Mohabbat, Tenu Fer Pta Lagu Asin Hasna Kyu Bhul Gaye Han
Facebook ਛੋਟੇ ਬੱਚੇ ਦੇ ਡਾਇਪਰ ਦੀ ਤਰਾਂ ਹੈ, ਸਾਲਾ ਹੁੰਦਾ ਕੁਝ ਨਹੀਂ ਪਰ ਫੇਰ ਵੀ 5 ਮਿੰਟ ਬਾਅਦ ਚੈੱਕ ਕਰਨਾ ਪੈਂਦਾ
Facebook Chotte Bache De Diaper Di Tarah Hai, Sala Hunda Kuj Nahi Par Fer Bhi 5 Min. Baad Check Karna Paina\
ਦਿਲ 'ਚ ਖੋਟ, ਜੁਬਾਨੋਂ ਪਿਆਰ ਕਰਦੇ ਨੇ, ਬਹੁਤ ਲੋਕ ਏਸ ਦੁਨੀਆਂ ਤੇ ਇਹ ਵਪਾਰ ਕਰਦੇ ਨੇਂ
Dil Ch Khot, Jubano Pyar Karde Ne, Bahut Lok Es Dunia Te Eh Wapaar Karde Ne 
ਕਿਸੇ ਨੇਂ ਸੱਚ ਲਿਖਿਆ - ਏ ਮੌਤ ਤੂੰ ਜ਼ਰਾ ਜ਼ਲਦੀ ਨਾਲ ਆਵੀਂ ਕਿਸੇ ਗਰੀਬ ਦੇ ਘਰ, ਕਫਨ ਦਾ ਖਰਚ ਦਵਾਈਆਂ 'ਚ ਨਿਕਲ ਜ਼ਾਂਦਾ ਹੈ
Kise Ne Sach Likheya - E Maut Tu Zra Jaldi Naal Aayi Kise Gareeb De Ghar, Kafan Da Kharch Dawaiyan Ch Nikal Janda Hai
ਗੁੱਸਾ ਨਹੀਂ ਕਰੀ ਦਾ ਦੁਨੀਆਂ ਦੇ ਤਾਹਨਿਆਂ ਦਾ, ਅਨਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ
Gusa Nahi Kari Da Dunia De Taahneyan Da, Anjaan Lokan Layi Tan Heera Bhi Kach Da Hunda
ਬਣਾ ਲੋ ਉਹਨੂੰ ਆਪਣਾ ਜੋ ਤੁਹਾਨੂੰ ਦਿਲ ਤੋਂ ਚਾਹੁੰਦਾ ਏ, ਰੱਬ ਦੀ ਸੌਂਹ ਇਹ ਚਾਹੁਣ ਵਾਲੇ ਬੜੀ ਮੁਸ਼ਕਿਲ ਨਾਲ ਮਿਲਦੇ ਆ
Bna Lo Ohnu Apna Jo Tuhanu Dil To Chaunda E, Rabb Di Soh Eh Chaun Wale Badi Mushkil Naal Milde Aa
ਫੋਟੋਆਂ ਹੀ Like ਕਰੀਂ ਜਾਵੀਂ, ਮੈਨੂੰ ਨਾਂ Like ਕਰੀਂ ਮਾਂ ਦੀਏ ਧੀਏ!
Photo'an Hi Like Kari Jayi, Menu Na Like Karin Maa Diye Dhiye
ਨਿੱਕੇ ਹੁੰਦਿਆਂ ਤੋਂ ਤੈਨੂੰ ਕਰਦਾ ਪਸੰਦ ਨੀਂ, Time ਚੱਕਣੇ ਨੂੰ ਤੇਰਾ ਮੁੰਡਾ ਹੁਣ ਵੀ ਪਾਬੰਦ ਨੀਂ
Nikke Hundeya To Tenu Karda Pasand Ni, Time Chakne Nu Tera Munda Hun Bhi Pawand Ni
ਤੇਰੀ ਲੁੱਕ ਨੇ ਪਵਾੜੇ ਪਾਏ ਨੀਂ, ਜੱਟਾਂ ਦੇ ਸਾਊ ਪੁੱਤ ਪੜਨੋਂ ਹਟਾਏ ਨੀਂ
Teri Look Ne Pawade Paye Ni, Jattan De Sau Putt Padno Hataye Ni
ਛੱਲਾ ਭਾਵੇਂ ਸੋਨੇ ਦਾ ਹੋਵੇ ਜਾਂ ਹੋਵੇ ਪਿੱਤਲ ਦਾ, ਇਸ਼ਕ ਕਰਨ ਵਾਲਿਆਂ ਦੇ ਮੂੰਹੋਂ ਬਸ WOW ਨਿਕਲਦਾ
Challa Bhawein Sone Da Howe Ya Pittal Da, Sacha Isqh Karn Waleyan De Mooho Bas WOW Nikal Da
I will update this post later with more Brand New Punjabi Whatsapp Status 2018, Sad Punjabi Status, Love Punjabi Status, Motivational Punjabi Status 2018 etc. Stay tuned and keep supporting!