Saturday 10 December 2011

ਆ ਗਿਆ ਹੈ ਫਰਕ ਹੁਣ ਉਹਦੀ ਵੀ ਨਜ਼ਰ ਵਿੱਚ

Who Are You Now
ਆ ਗਿਆ ਹੈ ਫਰਕ ਹੁਣ ਉਹਦੀ ਵੀ ਨਜ਼ਰ ਵਿੱਚ,
ਅੱਜ ਕੱਲ ਉਹ ਮੇਨੂੰ 'ਅੰਦਾਜ਼' ਨਾਲ ਨਹੀਂ
'ਅੰਦਾਜੇ' ਨਾਲ ਪਹਿਚਾਣਦੀ ਹੈ,