Tuesday 31 January 2012

ਅਸੀਂ ਪਹਿਲਾਂ ਹੀ 'ਕੱਲੇ ਸੀ, ਤੂੰ ਅਹਿਸਾਸ ਕਰਾ ਗਿਆ ਏ

Very Alone
ਹੱਸਣ ਦੀ ਕੋਸ਼ਿਸ਼ ਸੀ, ਤੂੰ ਹੋਰ ਰੁਵਾ ਗਿਆ ਏ
ਅਸੀਂ ਪਹਿਲਾਂ ਹੀ 'ਕੱਲੇ ਸੀ,
ਤੂੰ ਅਹਿਸਾਸ ਕਰਾ ਗਿਆ ਏ