ਇੱਕ ਕੋਲ ਕੱਪੜੇ ਨੀ ਤੇ ਇੱਕ ਕੋਲ ਸ਼ਰਮ
ਇੱਕ ਨੂੰ ਕਿਸਮਤ ਨੇ ਮਾਰ ਲਿਆ ਇੱਕ ਨੂੰ ਫੈਸ਼ਨਾਂ ਨੇ
ਇੱਕ ਮਜਬੂਰ ਆ ਦੂਜੇ ਦਾ ਕਿਹੋ ਜਿਹਾ ਦਸਤੂਰ ਆ
ਇੱਕ ਵੱਲ ਲੋਕ ਤੱਕਦੇ ਵੀ ਨੀ ਤੇ ਦੂਜੇ ਵੱਲ ਤੁਸੀਂ ਆਪ ਹੀ ਸਿਆਣੇ ਹੋਂ
Categories:
ਪੰਜਾਬੀ ਸਟੇਟਸ
,
ਪੰਜਾਬੀ ਸ਼ਾਇਰੀ
,
ਫੇਸਬੁੱਕ
ਫੇਸਬੁੱਕ ਤੇ ਕਿਸੇ ਕੁੜੀ ਦੀ ਪਰੋਫਾਇਲ ਪਿੱਕ ਤੋਂ, ਉਹਦੇ ਸੋਹਣੇਪਣ ਨੂੰ...