ਨਾ ਟੁੱਟਣ ਰਿਸ਼ਤੇ ਨਾ ਹੋਵਣ ਤਲਾਕ ਕਿਤੇ
ਸਾਰੀ ਉਮਰ ਲਈ ਲੇਖੇ ਚਾਰੇ ਲਾਵਾ ਲੱਗ ਜਾਣ
ਮੈਨੂੰ ਚਾਹੇ ਦੁਆਵਾ ਨਾ ਲੱਗਣ
ਪਰ ਮੇਰੀਆਂ ਕੀਤੀ ਆਂ ਗਰੀਬਾਂ ਨੂੰ ਦੁਆਵਾ ਲੱਗ ਜਾਣ
ਰੱਬਾ ਜੋਬਨ ਰੁੱਤੇ ਕੋਈ ਨਾ ਮਰੇ
ਜੇ ਕੋਈ ਮਰੇ ਤਾ ਉਹਨੂੰ Kismat ਦੀਆ ਸਾਹਵਾ ਲੱਗ ਜਾਣ
Categories:
ਫੇਸਬੁੱਕ
,
ੳਦਾਸ ਪੰਜਾਬੀ ਸ਼ਾਇਰੀ









