Sunday, 20 February 2011

ਜਿਸ ਦਰੱਖਤ ਦੀ ਛਾਵੇਂ ਬਹਿ ਜਾਈਏ

Sad Boy

ਜਿਸ ਦਰੱਖਤ ਦੀ ਛਾਵੇਂ ਬਹਿ ਜਾਈਏ
ਉਹ ਸੁੱਕ ਵੀ ਜਾਵੇ ਤਾਂ ਵੱਡੀਦਾ ਨਹੀਂ
ਜਿਦੇ ਨਾਲ ਇੱਕ ਵਾਰੀ ਯਾਰੀ ਲਾ ਲਈਏ
ਉਹ ਰੁੱਸ ਵੀ ਜਾਵੇ ਤਾਂ ਵੀ ਛੱਡੀਦਾ ਨਹੀਂ".