Sunday, 20 February 2011

ਅਸੀਂ ਉਦੋਂ ਵੀ ਚੁੱਪ ਸੀ,ਤੇ ਹੁਣ ਵੀ ਚੁੱਪ ਹਾਂ

Silent Boy

ਅਸੀਂ ਉਦੋਂ ਵੀ ਚੁੱਪ ਸੀ,ਤੇ ਹੁਣ ਵੀ ਚੁੱਪ ਹਾਂ,
ਆਪੇ ਹੀ ਤਾਂ ਤੂੰ ਪਿਆਰ ਸਿਖਾ ਗਈ,
ਮੇਰੇ ਇਸ ਦਿਲ ਨੂੰ ਮਜਬੂਰ ਕਰ ਕੇ,
ਆਪੇ ਹੀ ਤਾਂ ਤੂੰ ਰੋਣਾ ਸਿਖਾ ਗਈ,
ਮੇਰੇ ਦਿਲ ਤੋਂ ਅਪਣੇ ਦਿਲ ਨੂੰ ਦੂਰ ਕਰ ਕੇ,
ਅਸੀਂ ਉਦੋਂ ਵੀ ਚੁੱਪ ਸੀ,ਤੇ ਹੁਣ ਵੀ ਚੁੱਪ ਹਾਂ,..