Sunday, 20 February 2011

ਸੁੱਕੇ ਪੱਤਿਆਂ ਦੀ ਆਵਾਜ਼ ਵਿੱਚ ਵੀ ਪਿਆਰ ਹੁੰਦਾ ਹੈ


ਸੁੱਕੇ ਪੱਤਿਆਂ ਦੀ ਆਵਾਜ਼ ਵਿੱਚ ਵੀ ਪਿਆਰ ਹੁੰਦਾ ਹੈ..
ਬੰਦ ਨੈਣਾਂ ਨੂੰ ਵੀ ਖੁਵਾਬਾਂ ਦਾ ਇੰਤਜ਼ਾਰ ਹੁੰਦਾ ਹੈ..
ਕੁਝ ਕਹਿਣ ਦੀ ਕੀ ਲੌੜ ਸਾਨੂੰ..
ਸਾਡੀ ਤਾਂ ਚੁੱਪ ਵਿੱਚ ਆਪਣਿਆਂ ਲਈ ਪਿਆਰ ਹੁੰਦਾ ਹੈ....!