Thursday, 17 February 2011

ਤੈਨੂੰ ਲੈ ਦੇਉਂ ਸਲੀਪਰ ਕਾਲੇ, ਭਾਵੇਂ ਮੇਰੀ ਮੱਝ ਵਿਕ ਜਾਏ

ਤੈਨੂੰ ਲੈ ਦੇਉਂ ਸਲੀਪਰ ਕਾਲੇ, ਭਾਵੇਂ ਮੇਰੀ ਮੱਝ ਵਿਕ ਜਾਏ
ਸ਼ਹਿਰ ਨੂੰ ਨਾ, ਸ਼ਹਿਰ ਨੂੰ ਨਾ ਜਾਈ ਗੋਰੀਏ
ਪੈਰੀ ਪਾ ਕੇ ਸਲੀਪਰ ਕਾਲੇ
ਤੋਰ ਤੇਰੀ, ਤੋਰ ਤੇਰੀ ਦੇਖ ਗੋਰੀਏ
ਪੱਟੇ ਜਾਣਗੇ ਸ਼ਹਿਰ ਦੇ ਲਾਲੇ.