Monday 14 February 2011

Punjabi Status 2013

ਜੇ ਕੋਈ ਛਡ ਕੇ ਜਾਂਦੀ ਆ ਤਾ ਜਾਵੇ ਜੀਅ ਸਦਕੇ, ਖੁਲੇ ਦਿਲ ਦੇ ਬੂਹੇ ਜੇ ਕੋਈ ਆਉਦੀ ਤਾ ਆਵੇ ਜੀਅ ਸਦਕੇ ,
ਅਸੀ ਰੱਜ ਰੱਜ ਕੇ ਮਾਣ ਲੈਣਾ ਦੁਨੀਆ ਦੇ ਰੰਗਾ ਨੂ, ਕੋਈ ਫਰਕ ਨੀ ਪੈਂਦਾ ਸਾਨੂ ਮਸਤ ਮਲੰਗਾਂ ਨੂ !

English Version
Je Koi Chad Ke Jandi Aa Tan Jawe Jee Sadke,  Khulle Dil De Boohe Je Koi Aundi Aawe Jee Sadke,
Asin Rajj Rajj Ke Maan Laina Dunia De Ranga Nu, Koi Fark Ni Painda Sanu Mast Malanga Nu

*************************

ਮੈਨੂ ਇਜਹਾਰ ਕਰਨਾ ਨੀ ਆਉਦਾ,ਸੋਹਣੀਏ ਮੈਨੂ ਪਿਆਰ ਜਤਾਉਣਾ ਨੀ ਆਉਦਾ, ਮੇਰੀ ਇਕ ਗਲ ਮਨਜਾ,VALENTINE DAY ਲਗਦਾ ਜਾਵੇ ਹੁਣ ਤਾ ਨੇੜੇ ਆਜਾ,ਤੂ ਮੇਰੇ ਦਿਲ ਦੀ ਰਾਣੀ ਮੈ ਤੇਰੇ ਦਿਲ ਦਾ ਰਾਜਾ !!

English Version
Mainu Izhar Karna Ni Aunda, Sohniye Mainu Pyar Jatauna Ni Aunda, Meri Ik Gal Manja,
Valentine Day Langda Jawe Hun Tan Nede Aaja, Tu Mere Dil Di Rani Main Tere Dil Da Raja

*************************

ਦਿਲ ਰੋਦੇ ਨੂੰ ਚੁਪ ਕਰਉਣਾ ਔਖਾ ਹੁੰਦਾ
ਇਸ਼ਕ ਚ ਤਰ ਗਏ ਨੂੰ ਮੋੜ ਲਉਣਾ ਔਖਾ ਹੁੰਦਾ
ਪਿਆਰ ਪਾ ਤਾ ਹਰੇਕ ਲੈਦਾ ਹੈ
ਪਰ ਜਿੰਦਗੀ ਭਰ ਨਿਭਾਉਣਾ ਬੜਾ ਔਖਾ ਹੁੰਦਾ..

English Version
Dil Ronde Nu Chup Karwauna Aukha Hunda,
Ishq Ch Tar Gaye Nu Mod Lai Auna Aukha Hunda,
Pyar Pa Tan Harek Lainda,
Zindgi Bhar Nibhauna Bada Aukha Hunda

*************************

♥ ♥ ♥ ♥ ♥ ♥ ♥
ਇਹ ਦੁਨੀਆਂ ਮਤਲਬ ਦੀ
ਕੋਈ ਕੌਣ ਕਿਸੇ ਦਾ ਬੇਲੀ
♥ ♥ ♥ ♥ ♥ ♥ ♥
ਫਿਰ ਕੋਈ ਨਾ ਪੁਛਦਾ ਬੰਦੇ ਨੂ
ਜਿਵੇਂ ਸੜਕ ਤੇ ਪਈ ਧੇਲੀ
♥ ♥ ♥ ♥ ♥ ♥ ♥

English Version
Eh Dunia Matlab Di,
Sohneya Kaun Kise Da Beli,
Fir Koi Na Puche Bande Nu,
Jiwe Sadak Te Payi Dheli

*************************
Official Yaar Anmulle

ਰੋਜ ਨਵਾਂ ਖੜਕਾ-ਦੜਕਾ ਕਰਦੇਂ ਹਾਂ
ਬਾਈ ਸਰ੍ਕਾਰੀ ਕਾਲ੍ਜ ਵਿਚ ਪੜਦੇ ਹਾਂ
ਕੁੜੀ ਕਲਾਸ ਕੋਈ ਫ਼ਸਦੀ ਨਹੀੰ
ਇਸ ਲਈ ਸਾਰਾ ਟਾਈਮ ਬਾਈ-ਪਾਸ ਤੇ ਖੜਦੇ ਹਾਂ
ਕਲਾਸ ਵਿੱਚ ਨਾ ਕੋਈ ਨ੍ਲਾਇਕ ਨਾ ਕੋਈ ਹੋਸ਼ਿਆਰ
ਪਰ ਪੇਪਰਾਂ ’ਚ ਇਕ-ਦੂਜੇ ਦੀ ਪੂਰੀ ਮਦੱਦ ਕਰਦੇਂ ਹਾਂ
ਨਤੀਜਾ ਚੰਗਾ ਆਵੇ ਜਾਂ ਮਾੜਾ
ਮਿੱਤਰਾਂ ਨਾਲ ਪੂਰਾ ਸੈਲੀਬਰੇਟ ਕਰਦੇਂ ਹਾਂ

English Version
Roj Nawa Khadka Dadka Karde Han,
Bae Sarkari College Vich Par De Han,
Kudi Class Ch Koi Fasdi Ni,
Is Layi Sara Time By Pass Te Khad De Han
Class Ch Na Koi Nalayak Na Koi Hushiaar,
Par Paperan Ch Ik Duje Di Puri Madad Karde Han,
Nateeja Changa Aawe Ya Mara,
Mittran Naal Pura Celebrate Karde Han,

*************************

ਸ਼ਕ਼ ਨੂੰ ਅੱਜਕਲ ਸੱਜਣਾ ਨੇ ਰੁਜ਼ਗਾਰ ਬਣਾ ਦਿੱਤਾ..
ਦਿਲ ਥਾਂ-ਥਾਂ ਵੰਡਦੇ ਫਿਰਦੇ ਨੇ ਅਖਬਾਰ ਬਣਾ ਦਿੱਤਾ.

English Version
Shak Nu Aj Kal Sajna Ne Rujgaar Bna Dita,
Dil Tha Tha Vand De Firde Ne Akhbaar Bna Dita