Tuesday, 8 March 2011

ਮੋਇਆ ਕਰ ਸਿੱਟ ਗਈ ਸੀ ਜੱਟ ਨੂੰ


ਮੋਇਆ ਕਰ ਸਿੱਟ ਗਈ ਸੀ ਜੱਟ ਨੂੰ,
ਪਰ ਅਜੇ ਵੀ ਸਾਹ ਚੱਲੀ ਜਾਦੇ ਨੇ,
ਸੋਚਦੀ ਸੀ ਜੀਅ ਤਾ ਹੋਣਾ ਨੀ ਮੇਰੇ ਬਿਨਾ,
ਪਰ ਯਾਦ ਰੱਖੀ ਮਰਦਾ ਜੱਟ ਵੀ ਸੌਖਾ ਨੀ.