Saturday, 18 June 2011

ਟਾਹਣੀ ਹੁੰਦੀ ਤਾਂ ਤੋੜ ਕੇ ਸੁੱਟ ਦਿੰਦੇ ਤੁਸੀਂ ਦਿਲ ਚ ਸਮਾ ਗਏ ਕਿੰਜ ਕਢੀਏ


ਟਾਹਣੀ ਹੁੰਦੀ ਤਾਂ ਤੋੜ ਕੇ ਸੁੱਟ ਦਿੰਦੇ ਤੁਸੀਂ ਦਿਲ ਚ ਸਮਾ ਗਏ ਕਿੰਜ ਕਢੀਏ,,

ਰਿਸ਼ਤਾ ਦਿਲਾਂ ਦਾ ਹੁੰਦਾ ਤਾਂ ਗਲ ਵਖ ਸੀ ਤੁਸੀਂ ਸਾਂਝ ਰੂਹਾਂ ਵਾਲੀ ਪਾ ਗਏ ਕਿੰਜ ਛੱਡੀਏ.