Saturday, 25 June 2011

ਕਿਉਂ ਰਾਹ ਵੀ ਨੇ ਸੁੰਨ ਸਾਨ ਜਿਹੇ

Sune Sune Rah
ਕਿਉਂ ਰਾਹ ਵੀ ਨੇ ਸੁੰਨ ਸਾਨ ਜਿਹੇ
ਕਿਉਂ ਉੱਜੜੇ-ਉੱਜੜੇ ਵੇਹੜੇ ਨੇ
ਕੀ ਵੱਖ ਮੈਥੋਂ ਮੇਰਾ ਯਾਰ ਹੋਇਆ
ਸਭ ਰੁੱਸੇ ਖੁਸੀਆਂ ਖੇੜੇ ਨੇ
ਇਹ ਨਾ ਹੱਸੇ ਨਾ ਬੋਲੇ ਕੁਝ, ਕਿਉਂ ਅੰਦਰੋ ਅੰਦਰੀ ਲੂਸ ਕਰੇ
ਅਰਬਾਂ ਦੀ ਵਿੱਚ ਅਬਾਦੀ ਦੇ ਦਿਲ ਕੱਲਾ ਕਿਉਂ ਮਹਿਸੂਸ ਕਰੇ▬▬►Gagan Masoun