Saturday, 25 June 2011

ਅਸੀਂ ਰੱਬ ਆਸਰੇ ਜੀਂਦੇ ਨਾ ਕੋਈ ਹੋਰ ਸਹਾਰਾ ਏ


ਅਸੀਂ ਰੱਬ ਆਸਰੇ ਜੀਂਦੇ ਨਾ ਕੋਈ ਹੋਰ ਸਹਾਰਾ ਏ
ਮੈਨੂੰ ਨਾਂਅ ਉਸ ਸੱਚੇ ਪੀਰ ਦਾ ਲਗਦਾ ਬਹੁਤ ਪਿਆਰਾ ਏ
ਉਸ ਮੁਰਸ਼ਦ ਦੇ ਲੜ੍ਹ ਲੱਗ ਕੇ ਬਣਿਆਂ ਜੋ ਵੀ ਹਾਂ ਅੱਜ ਮੈਂ
ਓਸ ਫਕੀਰ ਦੇ ਦਰ ਦਾ ਜੱਗ ਤੇ ਅਜਬ ਨਜ਼ਾਰਾ ਏ