Friday, 24 June 2011

ਗੋਰੇ ਵੀ ਸੀਸ ਝੁਕਾਉਂਦੇ ਸੱਚੇ ਸੰਤ ਸਿਪਾਹੀ ਨੂੰ


ਗੋਰੇ ਵੀ ਸੀਸ ਝੁਕਾਉਂਦੇ ਸੱਚੇ ਸੰਤ ਸਿਪਾਹੀ ਨੂੰ
ਭੁੱਲਿਓ ਨਾ ਕਦੀ ਭੁੱਲਕੇ ਲਾਲ ਲਹੂ ਦੀ ਸਿਆਹੀ ਨੂੰ
ਦੇਣਾ ਦੇ ਨੀ ਸਕਦੇ ਕਦੀ ਇਸ ਦੀ ਕੁਰਬਾਨੀ ਦਾ
ਪਰਬਤ ਜਿੱਡਾ ਜੇਰਾ ਸੀ ਪੁਤਰਾਂ ਦੇ ਦਾਨੀ ਦਾ

(ਇੰਡੀਆ ਦੇ ਸਰਕਾਰੀ ਦਫਤਰਾਂ ਵਿੱਚ ਗਾਂਧੀ ਵਰਗਿਆਂ ਦੀਆਂ ਤਸਵੀਰਾਂ ਲਟਕਦੀਆਂ ਪਰ ਅਮਰੀਕਾ ਵੱਲ ਤੱਕ ਕੇ ਕੁਝ ਤੁਸੀਂ ਵੀ ਸਿੱਖ ਲਓ)