Saturday, 25 June 2011

ਸਰਤਾਜ ਨੇ ਚੂਕ ਜਲੇਬੀ ਲੁਕੋ ਲਈ


ਅਸੀ ਗਏ ਗੁਰਦੁਆਰੇ ਤੇ ਕੋਲ ਕਾਰ ਸੀ ..
ਓਥੇ ਜਾ ਕੇ ਵੇਖਇਆ ਤੇ ਲੰਗਰ ਤਿਆਰ ਸੀ ..

ਕੋਈ ਕੋਈ ਸੁਣਦਾ ਬਾਬੇ ਦੀ ਗੱਲ ਨੂੰ ...
ਬਾਕੀ ਸਾਰੇ ਵੇਖਦੇ ਜਲੇਬੀਆਂ ਵਲ ਨੂੰ ...

ਸਰਤਾਜ ਨੇ ਚੂਕ ਜਲੇਬੀ ਲੁਕੋ ਲਈ ...
ਬਾਬਿਆ ਨੇ ਕੁਟ ਕੁਟ ਓਥੇ ਹੀ ਖੋ ਲਈ ...

ਜਲੇਬੀ ਚੱਕਣ ਤੇ ਕੰਮ ਖਰਾਬ ਹੋ ਗਇਆ ..
ਫਿਰ ਸਰਤਾਜ ਚੁਪ ਚਾਪ ਹੋ ਗਇਆ