Tuesday, 21 June 2011

Facebook ਨਾਮ ਹੈ ਦੋਸਤੀ ਦਾ


Facebook ਨਾਮ ਹੈ ਦੋਸਤੀ ਦਾ........
ਇਸ ਨੂੰ Brother,Sister ਵਿੱਚ ਨਾ ਤਬਦੀਲ ਕਰੋ.......
ਜੇ ਕੁੜੀਓ ਤੁਹਾਡੇ ਕੋਲ ਤੁਹਾਡਾ ਪਿਆਰ ਹੈ ਤਾਂ........
ਬਾਕੀ ਮੁਡਿੰਆਂ ਨੂੰ ਐਵੇ ਵੀਰਾ ਕਹਿ ਕੇ ਨਾ ਜਲੀਲ ਕਰੋ........
ਦੋਸਤੀ ਵੀ ਕੋਈ ਚੀਜ਼ ਹੈ ਕਦੇ ਇਸ ਤੇ ਵੀ ਯਕੀਨ ਕਰੋ.........