Friday, 12 August 2011

ਅਰਥੀ ਉਤੇ ਪਿਆ ਵੇਖ ਤੇਰਾ ਯਾਰ ਕੁੜੇ

Tera Yaar Kude
ਅਰਥੀ ਉਤੇ ਪਿਆ ਵੇਖ ਤੇਰਾ ਯਾਰ ਕੁੜੇ
ਤਕ ਲੈ ਮੁੱਖ ਤੂੰ ਜ਼ਾਂਦੀ ਵਾਰ  ਕੁੜੇ
ਦੂਰ ਖੜੀ ਵੈਨ ਕਿਉਂ ਪਾਉਂਦੀ ਹੋ ਕੇ ਤਕ ਨੇੜੇ ਨੀ
ਮਾਂ ਨੂੰ ਪੁੱਤ ਨੀ ਲੱਭਨਾ ਤੈਨੂੰ ਯਾਰ ਬਥੇਰੇ ਨੀ