Monday, 15 August 2011

ਹਰ ਰੋਜ ਨਵੇਂ ਬਹਾਨੇ ਦੀ ਦੁਹਾਈ ਨਾ ਦਿਆ ਕਰ


ਹਰ ਰੋਜ ਨਵੇਂ ਬਹਾਨੇ ਦੀ ਦੁਹਾਈ ਨਾ ਦਿਆ ਕਰ ,
ਮਿਲਣਾ ਨਹੀ ਹੁੰਦਾ ਤਾ ਦਿਖਾਈ ਨਾ ਦਿਆ ਕਰ ...
ਹੁਣ ਤੇਰੀ ਗੱਲਾਂ ਦੇ ਵਿਚ ਸੱਚਾਈ ਨਹੀ ਮਿਲਦੀ ,
ਐਵੇਂ ਆਪਣੇ ਪਿਆਰ ਦੀ ਸਫਾਈ ਨਾ ਦਿਆ ਕਰ.......