ਪੰਜਾਬੀ ਲਾਈਨਾਂ - ਫੇਸਬੁੱਕ
ਵਿਆਹ ਲਈ ਨੱਢੀ, ਤੇ ◄ ► Indica ਗੱਡੀ ਕਿਸੇ ਕਿਸੇ ਨੂੰ ਹੀ ਸਾਫ ਮਿਲਦੀ ਆ
**********************
ਨਾ ਤੀਰ ਤੌ...ਨਾ ਤਲਵਾਰ ਤੌ,,,, ਮੁੰਡੇ ਡਰਦੇ ਆ ਤਾ ਰਖੱੜੀ ਦੇ ਤਿਉਹਾਰ ਤੌ
**********************
ਮੰਮੀ ਕਹਿੰਦੀ ਕੇ ਨੂੰਹ ਲੱਭ ਕੇ ਲਿਆ ...... ਕੀ ਦੱਸਾਂ ਮੰਮੀ ਨੂੰ ਕੇ ਕੋਈ ਫਸਦੀ ਈ ਨਈ
**********************
ਦਿਨ ਕੱਟੇ ਨੇ School ਦੇ ਵਿੱਚ ਬੜ੍ਹੇ ਬਹਾਰਾਂ ਦੇ,,,,,
ਹਰ Teacher ਦੀ Hit List ਵਿੱਚ ਨਾਂ ਸੀ ਯਾਰਾਂ ਦੇ