Thursday, 1 September 2011

ਜੇ ਕਦੀ ਤੁਹਾਨੂੰ ਜ਼ਿੰਦਗੀ ਚ ਦੋ ਵਾਰੀ ਪਿਆਰ ਹੋ ਜਾਂਦਾ ਹੈ


ਜੇ ਕਦੀ ਤੁਹਾਨੂੰ ਜ਼ਿੰਦਗੀ ਚ ਦੋ ਵਾਰੀ ਪਿਆਰ ਹੋ ਜਾਂਦਾ ਹੈ,
ਤਾਂ ਹਮੇਸ਼ਾ ਦੂਜਾ ਪਿਆਰ ਹੀ ਚੁਣੋ.......
ਕਿਉਂ ਕੀ ਜੇ ਤੁਹਾਡਾ ਪਹਿਲਾ ਪਿਆਰ ਸਚਾ ਹੁੰਦਾ,
ਤਾਂ ਦੂਸਰਾ ਪਿਆਰ ਤੁਹਾਨੂੰ ਕਦੀ ਹੁੰਦਾ ਹੀ ਨਾ....