Thursday, 1 September 2011

ਨਿੱਕੀ ਜਿਹੀ ਜਿੰਦ ਨੂੰ ਕੋਈ ਨਹੀ ਪਛਾਣਦਾ ਸੀ

Shri Guru Nanak Dev Ji

ਨਿੱਕੀ ਜਿਹੀ ਜਿੰਦ ਨੂੰ ਕੋਈ ਨਹੀ ਪਛਾਣਦਾ ਸੀ
ਯਾਰਾਂ,ਮਿਤਰਾਂ ਵਾਲਾ ਤੂੰ ਬਣਾਇਆ ਮੇਰੇ ਦਾਤਿਆ..
ਰੋਟੀ ਤੋ ਮੁਥਾਜ ਸੀ ਮੈਂ ਕੋਈ ਨਹੀ ਸੀ ਪੁੱਛਦਾ..
ਕਾਰਾਂ,ਕੋਠੀਆਂ ਦਾ ਮਾਲਕ ਬਣਾਇਆ ਮੇਰੇ ਦਾਤਿਆ..
ਕੋਈ ਨਹੀ ਜਾਣਦਾ ਕੇ ਕੋਣ ਹਾਂ ਮੈਂ ਗੱਲ ਮੇਰੇ ਵਿੱਚ ਆਪਣੇ ਤੈ ਨਾਮ ਵਾਲਾ ਪਟਾ ਪਾ ਕੇ
ਲੱਖਾਂ ਵਿੱਚੋ ਦਿਸਦਾ ਨਿਆਰਾ ਮੈਨੂੰ ਤੂੰ ਬਣਾਇਆ ਮੇਰੇ ਦਾਤਿਆ