Saturday, 24 September 2011

ਮੋੜ ਦਿੱਤੇ ਖ਼ਤ....ਨਾਲੇ ਮੋੜੀਆ ਨਿਸ਼ਾਨੀਆ

ਮੋੜ ਦਿੱਤੇ ਖ਼ਤ....ਨਾਲੇ ਮੋੜੀਆ ਨਿਸ਼ਾਨੀਆ

ਮੋੜ ਦਿੱਤੇ ਖ਼ਤ....ਨਾਲੇ ਮੋੜੀਆ ਨਿਸ਼ਾਨੀਆ......

ਤੂੰ ਤਾਂ ਜਮਾਂ ਵੀ ਨਾ ਸੋਚਿਆ......ਦਿਲਾਂ ਦਿਆ ਜਾਨੀਆ................

ਅਸੀ ਦਿਲ ਵਾਲਾ ਦੁੱਖ਼ ਦੱਸ ਕੀਹਨੂੰ ਕਹਾਂਗੇ.........

ਮੋੜ ਦਿੱਤਾ ਤੂੰ ਤਾਂ ਸਾਨੂੰ ਟੁੱਟਾ ਹੋਇਆ ਦਿਲ...........

ਦੱਸ ਟੁੱਟਾ ਹੋਇਆ ਦਿਲ ਅਸੀ ਕੀਹਨੂੰ ਦਵਾਂਗੇ