Friday, 30 September 2011

ਸੋਚਿਆ ਨਹੀ ਸੀ ਇੰਜ ਰੁਸ ਜਾਏਗਾ

ਸੋਚਿਆ ਨਹੀ ਸੀ ਇੰਜ ਰੁਸ ਜਾਏਗਾ

ਹਕ ਨਾਲ ਕਰਦੇ ਸੀ ਗਲਤੀ ਵੇ ਦੋਸਤਾ.....
ਸੋਚਿਆ ਨਹੀ ਸੀ ਇੰਜ ਰੁਸ ਜਾਏਗਾ.......
ਜਿੰਦਗੀ ਦੇ ਨਾਲ ਸਾਨੂੰ ਹਸਨਾ ਸਿਖਾਕੇ......
ਪਤਾ ਨਹੀ ਸੀ ਸਾਨੂੰ ਇੰਜ ਛਡ ਜਾਏਗਾ.....