Friday, 16 September 2011

ਨੀ ਤੂੰ ਜਾਣਕੇ ਆਪਣੇ ਐਕਟਿਵਾ ਤੇ ਬੁਲਟ ਨਾਲ ਰੇਸ ਲਾ


ਨੀ ਤੂੰ ਜਾਣਕੇ ਆਪਣੇ ਐਕਟਿਵਾ ਤੇ ਬੁਲਟ ਨਾਲ ਰੇਸ ਲਾਉਦੀ ਏ
ਤੇਲ ਪਹਿਲ ਹੀ ਥੋੜਾ ਹੁੰਦਾ ਮੁੱਕ ਜਾਦਾ ਫਿਰ ਯਾਰਾ ਤੋ ਤੇਲ ਪਵਾਉਦੀ ਏ
ਨੀ ਤੂੰ ਸਸਤੀ ਜਹੀ ਜੀਨ ਪਾ ਕੇ
ਸਾਡੇ ਮੁਹਰੇ ਜਾਣਕੇ ਠੁਮਕੇ ਲਾਉਦੀ ਏ
ਤੂੰ ਹਜਾਰ ਵਾਲਾ ਮੋਬਾਇਲ ਲੈ ਕੇ
ਤੂੰ ਮਿੱਤਰਾ ਨੂੰ ਬਾਰ ਬਾਰ ਦਿਖਾਉਦੀ ਏ
ਨੀ ਤੇਰੇ ਪੱਲੇ ਕੁਝ ਵੀ ਹੈ ਨਈ
ਫੋਨ ਵਿੱਚ 10 ਵਾਲਾ ਕਾਰਡ ਪਵਾਉਂਦੀ ਏ
ਕਾਰਡ ਮੁੱਕ ਜਾਦਾ ਫਿਰ ਯਾਰਾ ਤੋ ਰੀਚਾਰਜ ਕਰਵਾਉਦੀ ਏ
ਤੂੰ ਫਿਰ ਵੀ ਐਵੇ ਹੀ ਯਾਰਾ ਤੇ ਫੋਕੇ ਰੋਬ ਜਮਾਉਂਦੀ ਏ