Thursday 15 September 2011

ਮੇਰਾ ਭਾਰਤ ਮਹਾਨ ?????????


ਮੇਰਾ ਭਾਰਤ ਮਹਾਨ ?????????

ਜਿਥੇ ਪੀਜ਼ਾ ਐਬੂੰਲੈਂਸ ਤੋਂ ਪਹਿਲਾਂ ਘਰ ਪਹੁੰਚਦਾ ਹੈ ,
ਜਿਥੇ ਕਾਰ ਲੋਨ 7% ਹੈ ਤੇ Education ਲੋਨ ੧੨%

ਜਿਥੇ ਚਾਵਲ 40 ਰੁ. ਕਿਲੋ ਤੇ ਸਿਮ ਕਾਰਡ ਫ੍ਰੀ
ਜਿਥੇ ਲੋਕ ਦੁਰਗਾ ਨੂ ਪੁਜਦੇ ਨੇ ਤੇ ਲੜਕੀ ਨੂੰ ਪੈਦਾ ਹੋਣ ਤੋਂ ਪਹਿਲਾਂ ਮਾਰ ਦਿੰਦੇ ਨੇ ,

Olympic ਸ਼ੂਟਰ ਨੂੰ ਗੋਲ੍ਡ ਮੈਡਲ ਜਿਤਣ ਤੇ ਸਰਕਾਰ 3 ਕਰੋੜ ਦਿੰਦੀ ਹੈ ਤੇ ਅਤਵਾਦੀ ਮਾਰਨ ਵਾਲੇ ਸ਼ੂਟਰ ਨੂੰ 1 ਲਖ ਦਾ ਇਨਾਮ

ਹੈ ਨਾ ਮੇਰਾ ਭਾਰਤ ਮਹਾਨ........lolzzzz