Friday, 30 September 2011

ਸਿਰਫ ਆਸਕਾਂ ਦੇ ਨਾਮ ਹੀ ਲਿਖਾਏ ਜਾਣਗੇ

ਸਿਰਫ ਆਸਕਾਂ ਦੇ ਨਾਮ ਹੀ ਲਿਖਾਏ ਜਾਣਗੇ
ਨਵਾਂ ਖੋਲਾਂਗਾ ਸਕੂਲ,
ਜਿਥੇ ਵੱਖਰੇ ਹੋਣਗੇ ਅਸੂਲ ,
ਸਿਰਫ ਆਸਕਾਂ ਦੇ ਨਾਮ ਹੀ ਲਿਖਾਏ ਜਾਣਗੇ ,
ਅੱਜ ਕੱਲ ਦੇ ਮੁੰਡਿਆਂ ਕੁੜੀਆਂ ਨੂੰ ਆਸ਼ਕੀ ਦੇ ਡਿਪਲੋਮੇ ਕਰਾਏ ਜਾਣਗੇ ,
ਤੁਹਾਡੇ ਜਿਹੇ ਆਸ਼ਕ ਜਿਥੇ ਮਾਸਟਰ ਲਾਏ ਜਾਣਗੇ ,
ਉਥੇ ਪਰਿੰਸੀਪਲ ਸਾਡੇ ਵਰਗੇ ਸ਼ਰੀਫ ਬਣਾਏ ਜਾਣਗੇ।