Friday, 30 September 2011

ਕਾਤਿਲ ਨੂੰ ਜਵਾਨੀ ਤੇ ਬਹੁਤ ਮਾਣ ਹੈ

ਕਾਤਿਲ ਨੂੰ ਜਵਾਨੀ ਤੇ ਬਹੁਤ ਮਾਣ ਹੈ
ਇਸ ਸ਼ਹਿਰ ਦੇ ਕਾਤਿਲ ਨੂੰ,,ਦੇਖਿਆ ਤਾਂ ਨਹੀਂ ਮੈਂ
ਪਰ ਲਾਸ਼ਾਂ ਤੋਂ ਅੰਦਾਜਾ਼ ਹੋ ਗਿਆ
ਕੀ ਕਾਤਿਲ ਨੂੰ ਜਵਾਨੀ ਤੇ ਬਹੁਤ ਮਾਣ ਹੈ