Monday, 26 September 2011

ਛੱਲਾ Facebook ਤੇ ਆਇਆ

ਛੱਲਾ Facebook ਤੇ ਆਇਆ

ਛੱਲਾ ........Facebook ਤੇ ਆਇਆ... ...ਅਜੇ ਨਵਾਂ ਆਕਾਉਂਟ ਬਣਾਇਆ... ...Profile ਨੂੰ ਸ਼ੇਅਰਾ ਨਾਲ ਸਜਾਇਆ... ...ਲਿੱਖ ਲਿੱਖ ਰਹਿੰਦਾ ਪਾਉਂਦਾ... ............ਯਾਰਾਂ ਵਿਚ ਨੰਬਰ ਬਣਾਉਂਦਾ............. ...ਛੱਲਾ ਹੁਣ FB ਚਲਾਵੇ... ...ਰੋਜ ਨਵੇਂ Friend ਬਣਾਵੇ... ...ਕੰਮ ਨੂੰ ਹੱਥ ਨਾ ਲਾਵੇ... ...ਓ ਬਾਪੂ ਦਿੰਦਾ ਗਾਲਾਂ... .........ਮੱਝਾ ਨੂੰ ਪੱਠੇ ਪਾ ਲਾ.......... ...ਛੱਲਾ ਨਿੱਤ ਲੇਕ ਤੇ ਜਾਵੇ... ...ਬਰਾਂਡੀਡ ਕੱਪੜੇ ਪਾਵੇ... ...ਐਨਕ ਹੁਣ ਰੇਬਨ ਦੀ ਲਾਵੇ... ...ਅਣਖ ਦੇ ਨਾਲ ਆ ਜਿਓਂਦਾ... ..........ਓ ਸਾਰੇ ਸ਼ੌਂਕਾਂ ਨੂੰ ਪਗਾਉਂਦਾ............. ...ਛੱਲੇ ਦੇ ਨਿੱਤ ਨਵੇਂ Style... ...ਰੱਖਿਆ i-phone mobile... ...ਤੇ ਕੁੜੀਆਂ ਦਿੰਦੀਆਂ Smile... ...ਬਾਪੂ ਸਿਰੋਂ ਐਸ਼ ਅਡਾਉਂਦਾ...