Tuesday, 27 September 2011

ਕਾਲੱਜ ਜਾਣਾ ਹੋ ਗਿਆ ਹੈ Rare ਬਾਪੂ ਜੀ

ਕਾਲੱਜ ਜਾਣਾ ਹੋ ਗਿਆ ਹੈ Rare ਬਾਪੂ ਜੀ

ਕਾਲੱਜ ਜਾਣਾ ਹੋ ਗਿਆ ਹੈ Rare ਬਾਪੂ ਜੀ, 
ਇੱਕ ਕੁੜੀ ਨਾਲ ਜੋ ਹੋ ਗਿਆ Affair ਬਾਪੂ ਜੀ
ਰੋਜ ਪਿਓਣਾ ਪੈਦਾਂ ਓਹਨੂੰ ਇੱਕ ਮੱਗ Beer ਬਾਪੂ ਜੀ, 
ਛੇਤੀ-ਛੇਤੀ ਪੈਸੇ ਘੱਲੋ Dear ਬਾਪੂ ਜੀ.........!