Saturday, 1 October 2011

ਮਹਿੰਦੀ ਰਚ਼ਾ ਕੇ ਹੱਥਾਂ ਤੇ ਓਹ ਭੁੱਲ ਗਈ ਮੈਨੂੰ

ਮਹਿੰਦੀ ਰਚ਼ਾ ਕੇ ਹੱਥਾਂ ਤੇ ਓਹ ਭੁੱਲ ਗਈ ਮੈਨੂੰ
ਔਹਦੀ ਯਾਦ ਔਹਨੂੰ ਸੋਂਪ ਕੇ ਅਮਾਨਤ਼ ਅਦਾ ਕਰਾਂ

ਪਰ ਉਸ ਪੌਣਂ ਜਹੀ ਕੁੜੀ ਦਾ ਕਿੱਥੋ ਪਤਾ ਕਰਾਂ

ਕੁੱਝ ਇਸ ਤਰਾਂ ਦੀ ਚ਼ੋਟ ਦਿੱਤੀ ਇਸ਼ਕ ਨੇ ਮੈਨੂੰ

ਮੁੜ ਕੇ ਕਿਸੇ ਨੂੰ ਚਾਹੁਣਂ ਦਾ ਨਾ ਹੋਂਸਲਾ ਕਰਾਂ

ਮਹਿੰਦੀ ਰਚ਼ਾ ਕੇ ਹੱਥਾਂ ਤੇ ਓਹ ਭੁੱਲ ਗਈ ਮੈਨੂੰ

ਜੱਟਾ ਲਹੂ ਵਿੱਚ ਰਚ਼ੀ ਨੂੰ ਕਿੱਦਾਂ ਜੁਦਾ ਕਰਾਂ