Monday, 3 October 2011

ਮੇਲੇ ਲੱਗਦੇ ਸਦਾ ਫ਼ਕੀਰਾਂ ਦੇ

ਮੇਲੇ ਲੱਗਦੇ ਸਦਾ ਫ਼ਕੀਰਾਂ ਦੇ
ਵੱਡੀਆਂ ਜਗੀਰਾਂ ਵਾਲਿਆਂ ਨਾਲੋਂ

ਚੰਗੇ ਹੁੰਦੇ ਮਾਲਿਕ ਉੱਚੀਆਂ ਜਮੀਰਾਂ ਦੇ...

ਇਸ਼ਕ, ਮਹੁੱਬਤ, ਪਿਆਰ ਦੀਆਂ ਖੇਡਾਂ

ਸੌਦੇ ਨੇ ਤਕਦੀਰਾਂ ਦੇ...

ਸੁੰਨੀਆਂ ਰੋਣ ਅਮੀਰਾਂ ਦੀਆਂ ਕਬਰਾਂ...

ਮੇਲੇ ਲੱਗਦੇ ਸਦਾ ਫ਼ਕੀਰਾਂ ਦੇ...