Monday, 17 October 2011

ਟੁੱਟ ਜਾਵਣ ਓਹ ਕਲਮਾਂ ਰੱਬਾ ਜੋ, ਕੁੜੀਆਂ ਨੂੰ ਬੱਸਾਂ ਦੱਸਦੀਆਂ ਨੇ

ਟੁੱਟ ਜਾਵਣ ਓਹ ਕਲਮਾਂ ਰੱਬਾ ਜੋ, ਕੁੜੀਆਂ ਨੂੰ ਬੱਸਾਂ ਦੱਸਦੀਆਂ ਨੇ
ਟੁੱਟ ਜਾਵਣ ਓਹ ਕਲਮਾਂ ਰੱਬਾ ਜੋ,
ਕੁੜੀਆਂ ਨੂੰ ਬੱਸਾਂ ਦੱਸਦੀਆਂ ਨੇ,
ਸੜ ਜਾਵਣ ਓਹ ਅੱਖਾਂ ਜਿਹੜੀਆਂ,
ਮਾੜੀ ਨਿਗਾਹ ਨਾਲ ਤੱਕਦੀਆਂ ਨੇ,
ਸ਼ਰਮ ਕਰੋ ਪੰਜਾਬੀ ਵਿਰਸੇ ਦੇ ਝੂਠੇ ਵਾਰਸੋ,
ਇਹ ਉਹ ਧੀਆਂ ਤੇ ਤੁਹਾਡੇ ਘਰ ਵੀ ਵੱਸਦੀਆਂ ਨੇ!!