Wednesday, 12 October 2011

ਸਾਨੂੰ ਰੋਦਿਆਂ ਨੂੰ ਦੇਖ ਹੱਸਦੀ ਏ,ਸਾਨੂੰ ਕੀਤਾ ਤੂੰ ਹੀ ਬਰਬਾਦ ਅੱੜੀਏ

ਸਾਨੂੰ ਰੋਦਿਆਂ ਨੂੰ ਦੇਖ ਹੱਸਦੀ ਏ,ਸਾਨੂੰ ਕੀਤਾ ਤੂੰ ਹੀ ਬਰਬਾਦ ਅੜੀਏ
ਸਾਨੂੰ ਰੋਦਿਆਂ ਨੂੰ ਦੇਖ ਹੱਸਦੀ ਏ,ਸਾਨੂੰ ਕੀਤਾ ਤੂੰ ਹੀ ਬਰਬਾਦ ਅੜੀਏ....
ਸਾਡੇ ਜਿੰਦਗੀ ਦੇ ਹਾਸੇ ਖੋਹ ਕੇ,ਹੁਣ ਫਿਰਦੀ ਏ ਤੂੰ ਅਬਾਦ ਅੜੀਏ....
ਭਾਵੇਂ ਦਿਲ ਗਮਾਂ ਦਾ ਕੈਦੀ ਬਣਿਆ,ਧੜਕਨ ਅੱਜ ਵੀ ਤੇਰੇ ਲਈ ਅਜ਼ਾਦ ਅੜੀਏ....
ਅੱਜ ਦੇਖ ਕੇ ਮੈਨੂੰ ਪਾਸਾ ਵੱਟਦੀ ਏ,ਇਕ ਦਿਨ ਮਿਲਣ ਲਈ ਮੰਗੇਗੀ ਫਰਿਆਦ ਅੜੀਏ....