Saturday, 15 October 2011

ਪਿਆਰ ਦੀ ਕਹਾਣੀ

ਪਿਆਰ ਦੀ ਕਹਾਣੀ
ਜਦੋਂ ਤੁਸੀਂ ਪਿਆਰ ਕਰਦੇ ਹੋ
ਤੁਸੀਂ ਦੁਖੀ ਹੁੰਦੇ ਹੋ

ਜਦੋਂ ਤੁਸੀਂ ਦੁਖੀ ਹੁੰਦੇ ਹੋ
ਤੁਸੀਂ ਨਫਰਤ ਕਰਦੇ ਹੋ

ਜਦੋਂ ਤੁਸੀਂ ਨਫਰਤ ਕਰਦੇ ਹੋ
ਤਸੀਂ ਭੁੱਲਣ ਦੀ ਕੋਸ਼ਿਸ਼ ਕਰਦੇ ਹੋ

ਜਦੋਂ ਤਸੀਂ ਭੁੱਲਣ ਦੀ ਕੋਸ਼ਿਸ਼ ਕਰਦੇ ਹੋ
ਤੁਸੀਂ ਯਾਦ ਕਰਨਾ ਸ਼ੁਰੂ ਕਰ ਦਿੰਦੇ ਹੋ

ਜਦੋਂ ਤੁਸੀਂ ਯਾਦ ਕਰਨਾ ਸ਼ੁਰੂ ਕਰ ਦਿੰਦੇ ਹੋ
ਤੁਸੀਂ ਫਿਰ ਪਿਆਰ ਵਿੱਚ ਪੈ ਜ਼ਾਂਦੇ ਹੋ